May 17, 2022

Aone Punjabi

Nidar, Nipakh, Nawi Soch

ਇੱਛਾ-ਧਾਰੀ ਨਾਗਿਨ ਨਿਹੰਗ ਸਿੰਘ ਨੇ ਕੀਤੀ ਕਾਬੂ

1 min read

ਦੋਸਤੋ ਸੋਸ਼ਲ ਮੀਡਿਆ ਉੱਤੇ ਆਏ ਦੀਨੀ ਕੋਈ ਨਾ ਕੋਈ ਵੀਡੀਓ ਵਿਰਲਾ ਹੋ ਹੀ ਜਾਂਦੀ ਹੈ ਇਕ ਏਦਾਂ ਦੀ ਹੀ ਵੀਡੀਓ ਬਾਰੇ ਆਸ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਜਿਸ ਨੂੰ ਦੂਜਿਆਂ ਸੋਸ਼ਲ ਮੀਡਿਆ ਉਤੇ ਲੱਖਾਂ ਤੋਂ ਵੱਧ ਲੋਕ ਦੇਖ ਚੁਕੇ ਹਨ ਗੁਰਬਾਣੀ ਮੁਤਾਬਕ ਚੁਰਾਸੀ ਲੱਖ ਜੂਨਾਂ ਹਨ ਜਿਨ੍ਹਾਂ

ਵਿਚੋਂ ਕਰੀਬ ਦੋ ਤਿੰਨ ਲਾਖੀ ਕਿਸਮਾਂ ਹੀ ਹੋਂਦ ਵਿੱਚ ਆਈਆਂ ਹਨ ਬਾਕੀ ਕਈ ਲੱਖਾਂ ਜੂਨੀਆਂ ਤੋਂ ਅੱਜ ਤਕ ਵਿਗਿਆਨ ਦੂਰ ਹੈ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿਥਵੀ ‘ਤੇ ਪ੍ਰੇ ਤ ਵੀ ਇੱਕ ਜੂਨੀ ਹੈ ਜਿਸ ਨੂੰ ਵਿਗਿਆਨ ਨਹੀਂ ਮੰਨਦਾ।ਇੱਛਾਧਾਰੀ ਨਾਗ ਦਿਆਂ ਤੁਸੀਂ ਬਹੁਤ ਸਾਰੀਆਂ

ਕਹਾਣੀਆਂ ਸੁਣੀਆਂ ਹੋਣਗੀਆਂ ਜੋ ਆਮ ਹੀ ਦਿਖਾਈਆਂ ਜਾਂਦੀਆਂ ਹਨ ਪਰ ਅਸਲ ਸੱਚ ਕੁਝ ਹੋਰ ਹੁੰਦਾ ਹੈ।ਕਿਹਾ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਆਨੰਦਪੁਰ ਸਾਹਿਬ ਤੋਂ ਇੱਕ ਜਥਾ ਵਾਪਸ ਆ ਰਿਹਾ ਸੀ ਰਸਤੇ ਵਿਚ ਨਿਹੰਗ ਸਿੰਘਾਂ

ਨੇ ਕਥਾ ਆਪਣਾ ਡੇਰਾ ਪਾ ਲਿਆ ਉੱਥੇ ਇੱਕ ਖੂਹ ਸੀ ਉਥੇ ਪਿੰਡ ਦੇ ਲੋਕ ਉਨ੍ਹਾਂ ਦੀ ਸੇਵਾ ਕਰਨ ਲਈ ਆਏ।ਇੱਥੇ ਇਕ ਵੱਡੇ ਸਾਰੇ ਕੱਦ ਦਾ ਨਿਹੰਗ ਸਿੰਘ ਤੰਬੂ ਲਗਾ ਰਿਹਾ ਸੀ ਉਸ ਦੀਆਂ ਅੱਖਾਂ ਬਿਲਕੁਲ ਸੱਪ ਦੇ ਵਾਂਗ ਸੀ ਅਸਲ ਵਿਚ ਉਹ ਇੱਛਾਧਾਰੀ ਨਾਗ ਹੀ ਸੀ ਉਹ ਨਿਹੰਗ ਸਿੰਘ ਦਾ

ਰੂਪ ਧਾਰ ਕੇ ਸਿੱਖਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ।ਇਕ ਦਿਨ ਇਕ ਨਿਹੰਗ ਸਿੰਘ ਇਸ਼ਨਾਨ ਕਰਨ ਲਈ ਜਾ ਰਿਹਾ ਸੀ ਤਾਂ ਉਸ ਰਸਤੇ ਵਿੱਚ ਉਸ ਨੂੰ ਸੱਪ ਦੇਖਿਆ ਉਹ ਸੱਪ ਨੂੰ ਮਾਰਨ ਹੀ ਲੱਗਿਆ ਸੀ ਕਿ ਉਹ ਨਿਹੰਗ ਸਿੰਘ ਬਣ ਗਿਆ। ਉਹ ਕਹਿਣ ਲੱਗਿਆ ਕਿ ਤੁਸੀਂ ਮੇਰਾ ਭੇਦ

ਜਾਣ ਚੁੱਕੇ ਹੋ ਤੁਹਾਡੇ ਅੱਗੇ ਬੇਨਤੀ ਹੈ ਕਿ ਇਹ ਕਿਸੇ ਨੂੰ ਵੀ ਨਾ ਦੱਸਿਆ ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਵੀਡਿਓ ਵਿੱਚ ਦੇਖੋ।

ਸਾਡੇ ਨਾਲ ਜੁੜ ਕੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧੰਨਬਾਦ ਕਰਦੇ ਹਾਂ ਪੰਜਾਬ ਦੀ ਹਰ ਤਾਜਾ ਖ਼ਬਰ ਸਭ ਤੋਂ ਪਹਿਲਾ ਦੇਖਣ ਦੇ ਲਈ ਹੇਠਾਂ ਜਾ ਕੇ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ ਜੀ ਜਿਹੜੀ ਖ਼ਬਰ ਮੀਡਿਆ ਨਹੀਂ ਦਿਖਾਉਂਦਾ ਉਹ ਖ਼ਬਰ ਵੀ ਅਸੀਂ ਤੁਹਾਡੇ ਤਕ ਲੈ ਕੇ ਆਓਂਦੇ ਹਾਂ ਹਰ ਸਾਚੀ ਖ਼ਬਰ ਦੇ ਨਾਲ ਅਸੀਂ ਖੜੇ

ਹਾਂ ਤੇ ਅਗੇ ਲਈ ਵੀ ਖੜੇ ਹੀ ਰਹਾਂਗੇ ਜੇਕਰ ਤੁਹਾਡੇ ਕੋਲ ਵੀ ਕਿਸੇ ਤਰਾਂ ਦੀ ਖ਼ਬਰ ਹੈ ਜੋ ਅਸੀਂ ਆਪਣੀ ਵੈਬਸਾਈਟ ਤੇ ਪਾ ਸਕੀਏ ਸਾਨੂੰ ਭੇਜ ਸਕਦੇ ਹੋ ਤਾ ਅਸੀਂ ਉਸਨੂੰ ਲੋਕਾਂ ਦੇ ਤਕ ਜਰੂਰ ਲੈ ਕੇ ਜਾਵਾਂਗੇ ਪੰਜਾਬ ਦੀ ਹਰ ਖ਼ਬਰ ਦੇਖੋ ਸਭ ਤੋਂ ਪਹਿਲਾ ਸਾਡੇ ਪੇਜ ਤੇ ਸਾਨੂੰ ਆਪਣੇ ਵਿਚਾਰ ਵੀ ਜਰੂਰ ਦੱਸੋ ਜੀ.

Leave a Reply

Your email address will not be published. Required fields are marked *