ਬੰਦ ਪਏ ਮਕਾਨ ਵਿੱਚ ਕੰਧ ਟੱਪ ਕੇ ਵੜਕੇ ਕਰਦੇ ਸਨ ਨਸ਼ਾ, ਪੁਲਿਸ ਨੇ ਇੱਕ ਮਹੰਤ ਅਤੇ ਦੋ ਨੌਜਵਾਨ ਕੀਤੇ ਕਾਬੂ…
1 min read

ਲੁਧਿਆਣਾ ਦੇ ਥਾਣਾ ਮੋਤੀ ਨਗਰ ਦੇ ਅਦੀਨ ਆਉਂਦਾ ਇਲਾਕਾ mig ਕਾਲੋਨੀ ਵਿੱਚ ਇਲਾਕ਼ਾ ਨਿਵਾਸੀਆਂ ਵਲੋਂ ਇਕ ਬੰਦ ਪਏ ਮਕਾਨ ਵਿਚੋਂ ਜਿਸਨੂੰ ਮੇਨ ਗੇਟ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ ।ਉਸ ਘਰ ਵਿਚੋਂ ਇੱਕ ਮਹੰਤ ਅਤੇ ਦੋ ਨੌਜਵਾਨਾਂ ਨੂੰ ਰੰਗੇ ਹੱਥੀ ਕਾਬੂ ਕਿਤਾ ਨੋਜਵਾਨ ਪੂਰੇ ਨਸ਼ੇ ਵਿੱਚ ਸਨ ਮੌਕੇ ਤੇ ਪੁਲਿਸ ਨੇ ਇੱਕ ਇੰਜੈਕਸ਼ਨ ਅਤੇ ਸਰੇਨਜ ਸ਼ਰਾਬ ਦੀ ਖਾਲੀ ਬੋਤਲ ਅਤੇ ਮੈਡੀਕਲ ਕੈਪਸੂਲ ਦਾ ਪਤਾ ਬਰਾਮਦ ਕਿਤਾ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕੇ ਇਹ ਹਰ ਰੋਜ ਪਿਛਲੇ ਕੰਦ ਟੱਪ ਕੇ ਅੰਦਰ ਜਾਣਦੇ ਹਨ।ਮੌਕਾ ਤੇ pcr ਮੁਲਾਜਮ ਅਤੇ ਥਾਣਾ ਮੋਤੀ ਨਗਰ ਦੀ ਪੁਲਿਸ ਪੁਹੰਚ ਗਈ ਸੀ ਉਹ ਦੋਸੀਆਂ ਨੂੰ ਆਪਣੇ ਨਾਲ ਥਾਣਾ ਮੋਤੀ ਨਗਰ ਲੈ ਗਈ ।