August 18, 2022

Aone Punjabi

Nidar, Nipakh, Nawi Soch

ਹਿਮਾਚਲ ਦੇ ਮਨੀਕਰਨ ਸਾਹਿਬ ਜਿਲੇ ਚ ਬੱਦਲ ਫਟਣ ਕਾਰਨ 4 ਲੋਕ ਲਾਪਤਾ ਅਤੇ ਕੈਮਪਿੰਗ ਸਾਈਟ ਬਹਿ ਗਏ |

1 min read

ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਵਿੱਚ ਕੁਦਰਤ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ | ਕੁੱਲੂ ਦੇ ਮਨੀਕਰਨ ਸਾਹਿਬ ਜਿਲ੍ਹੇ ਦੇ ਵਿੱਚ ਦੇਰ ਰਾਤ ਤੋਂ ਲੈਕੇ ਸਵੇਰ ਤੱਕ ਭਾਰੀ ਮੀਂਹ ਪੀਯਾ ਹੈ ਤੇ ਇਥੇ ਬੱਦਲ ਫਟਣ ਕਾਰਨ ਕਈ ਲੋਕ ਲਾਪਤਾ ਵੀ ਹੋ ਗਏ ਤੇ ਕਈ ਲੋਕ ਹੜ੍ਹ ਦੇ ਵਿਚ ਵੀ ਬਹਿ ਗਏ ਅਤੇ ਹੜ੍ਹ ਦੇ ਵਿੱਚ ਕੈਮਪਿੰਗ ਸਾਈਟ ਵੀ ਬਹਿ ਗਏ | ਜਾਣਕਾਰੀ ਦੇ ਮੁਤਾਬਿਕ ਕੁੱਲੂ ਦੇ ਚੋਜ ਪਿੰਡ ਚ ਬੱਦਲ ਫਟਣ ਦੇ ਕਾਰਨ ਡਰੇਨ ਚ ਹੜ੍ਹ ਆ ਗਿਆ ਜਿਸ ਕਰਕੇ 4 ਲੋਕਾਂ ਦੇ ਉਸ ਵਿੱਚ ਬਹਿ ਜਾਨ ਦੀ ਖਦਸ਼ ਹੈ |ਸਥਾਨਕ ਲੋਕਾਂ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਹੜ੍ਹ ਵਿੱਚ 4 ਲੋਕਾਂ ਦੀ ਲਾਪਤਾ ਹੋਣ ਦੀ ਖ਼ਬਰ ਆਈ ਹੈ | ਕੁੱਲੂ ਦੇ ਏਡੀਐਮ ਪ੍ਰਸ਼ਾਂਸ ਸਰਕੈਕ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

Kullu Himachal Pradesh Cloudburst In Katagla Village Manikaran Valley -  तस्वीरें: बादल फटने से भारी तबाही, सड़कें हुईं गायब, पुल बहे, घर छोड़ भागे  लोग - Amar Ujala Hindi News Live

ਇਸ ਦੇ ਨਾਲ ਹੀ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਸਵੇਰੇ ਸ਼ਿਮਲਾ, ਸੋਲਨ, ਸਿਰਮੌਰ, ਬਿਲਾਸਪੁਰ ਅਤੇ ਕਾਂਗੜਾ ‘ਚ ਅਗਲੇ 3 ਘੰਟਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।ਸਾਰੇ ਜ਼ਿਲਿਆਂ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ।ਜ਼ਿਕਰਯੋਗ ਹੈ ਕਿ ਮਾਨਸੂਨ ਦੇ ਪਹਿਲੇ ਹਫਤੇ ਹਿਮਾਚਲ ‘ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਸੜਕ ਹਾਦਸੇ ਵੀ ਸ਼ਾਮਲ ਹਨ।

Leave a Reply

Your email address will not be published. Required fields are marked *