July 1, 2022

Aone Punjabi

Nidar, Nipakh, Nawi Soch

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੈਨੀਫੈਸਟੋ ਜਾਰੀ ਕਰ ਦਿੱਤਾ

1 min read

ਇਹ ਐਲਾਨ ਕੀਤੇ

ਭਾਈ ਘਨੱਈਆ ਸਕੀਮ ਤਹਿਤ 10 ਲੱਖ ਦਾ ਬੀਮਾ

ਸ਼ਗਨ ਸਕੀਮ 51,000 ਤੋਂ ਵਧਾ ਕੇ 75,000

ਬੁਢਾਪਾ ਪੈਨਸ਼ਨ 3100 ਰੁਪਏ

ਗ਼ਰੀਬਾਂ ਲਈ 5 ਲੱਖ ਮਕਾਨ

ਵਿਦੇਸ਼ ‘ਚ ਪੜ੍ਹਾਈ ਲਈ 10 ਲੱਖ ਤਕ ਦਾ ਮੁਫ਼ਤ ਕਰਜ਼

ਇਕ ਹਲਕੇ ‘ਚ 10 ਮੈਗਾ ਸਕੂਲ

6 ਨਵੀਆਂ ਯੂਨੀਵਰਸਿਟੀਆਂ

ਸਰਕਾਰੀ ਸਕੂਲਾਂ ਤੋਂ ਪੜ੍ਹੇ ਬੱਚਿਆਂ ਲਈ ਕਾਲਜਾਂ ‘ਚ 33 ਫ਼ੀਸਦ ਸੀਟਾਂ

3-4 ਫਲਾਇੰਗ ਅਕਾਦਮੀਆਂ

ਗ਼ਰੀਬ ਤੇ ਲੋੜਵੰਦ ਪਰਿਵਾਰਾਂ ਲਈ ਨੀਲੇ-ਕਾਰਡ

ਹਰ ਘਰ ‘ਚ 400 ਯੂਨਿਟ ਬਿਜਲੀ ਮੁਫ਼ਤ

ਨੀਲਾ ਕਾਰਡ ਧਾਰਕ ਔਰਤਾਂ ਨੂੰ 2-2 ਹਜ਼ਾਰ ਰੁਪਏ

ਸਰਕਾਰੀ ਮੁਲਾਜ਼ਮਾਂ ਲਈ 2004 ਵਾਲੀ ਪੈਨਸ਼ਨ ਸਕੀਮ

ਕਿਸਾਨਾਂ ਦੀ ਆਮਦਨ ਤਿੰਨ ਗੁਣਾ ਕਰਨ ਲਈ ਉਪਰਾਲਾ ਕਰਨ ਦਾ ਵਾਅਦਾ

ਫ਼ਸਲ ਬੀਮਾ 50,000 ਰੁਪਏ ਪ੍ਰਤੀ ਏਕੜ

ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ

ਵਾਟਰ ਬੇਸਡ ਫਾਰਮਿੰਗ ‘ਤੇ ਸਬਸਿਡੀ ਦਿਆਂਗੇ

ਫਲ-ਸਬਜ਼ੀਆਂ ਤੇ ਦੁੱਧ ‘ਤੇ MSP ਦਿਆਂਗੇ

ਫ਼ਸਲ ਬੀਮਾ 50 ਹਜ਼ਾਰ ਰੁਪਏ ਪ੍ਰਤੀ ਏਕੜ

ਮੁਲਾਜ਼ਮਾਂ ‘ਤੇ ਦਰਜ ਕੇਸ ਵਾਪਸ ਲਵਾਂਗੇ

ਰੇਤ ਤੇ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ

ਲਘੂ ਉਦਯੋਗਾਂ ਤੇ ਛੋਟੇ ਵਪਾਰੀਆਂ ਲਈ ਵੱਖਰਾ ਮੰਤਰਾਲਾ

ਉਦਯੋਗਾਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ

ਓਲੰਪਿਕ ਖੇਡਾਂ ‘ਚ ਸੋਨ ਤਗਮੇ ਜੇਤੂਆਂ ਲਈ 7 ਕਰੋੜ ਰੁਪਏ

Leave a Reply

Your email address will not be published. Required fields are marked *