ਅਕਾਲੀ ਦਲ ਨੇ ਨਕਾਰਿਆ ਐੈਗਜਿਟ ਪੋਲ
1 min read
ਸ਼ੋਮਣੀ ਅਕਾਲੀ ਦਲ ਨੇ ਨਕਾਰੇ ਨੇ ਨਤੀਜੇ ਜਾ ਅੰਕੜੇ ਅਕਾਲੀ ਦਲ ਕਿਹ ਰਿਹਾ ਹੈ ਕਿ ਸਾਡੇ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ +ਬਸਪਾ ਗਠਜੋੜ ਪੰਜਾਬ ਦੇ ਵਿੱਚ ਸੱਤਾ ਦੇ ਨਾਲ ਆਏਗਾ।ਇਹਨਾ ਇਹ ਵੀ ਕਿਹਾ ਕਿ ਇਹ ਸਾਰੇ ਐਗਜਿਟ ਪੋਲ ਜੋ ਹੈ ਉਹ ਗਲਤ ਸਾਬਿਤ ਹੋਣਗੇ।
ਡਾ ਦਲਜੀਤ ਸਿੰਘ ਚੀਮਾ ਅਕਾਲੀ ਆਗੂ ਦਾ ਕਹਿਣਾ ਹੈ ਕਿ ਮੇਰੇ ਸਾਹਮਣੇ 5 ਅਲੱਗ ਅਲੱਗ ਐਗਜਿਟ ਪੋਲ ਹਨ ਜਿਨ੍ਹਾਂ ਦੇ ਹਿਸਾਬ ਨਾਲ ਇਨ੍ਹਾਂ 5 ਦੇ ਵਿੱਚ ਆਪਸ ਚ ਸਹਿਮਤੀ ਬਣਦੀ ਨਜ਼ਰ ਨਹੀ ਆ ਰਹੀ। ਇੱਕ ਜੋ ਹੈ ਉਹ ਅਕਾਲੀ ਦਲ ਨੂੰ 6 ਦਿੰਦਾ ਤੇ ਦੂਜੇ ਪਾਸੇ ਅਕਾਲੀ ਦਲ ਨੂੰ 39 ਤੱਕ ਲੈ ਕੇ ਜਾਦਾ ਹੈ। ਇਸੇ ਤਰ੍ਹਾਂ ਆਪ ਨੂੰ ਇੱਕ ਤਰਫੋ ਆਪ ਨੂੰ 100 ਮਿਲਦਾ ਤੇ ਦੂਜੇ ਪਾਸੇ 38 ਤੱਕ ਨੀਚੇ ਲੈ ਕੇ ਜਾਦੇ ਹਨ।ਉਨਹਾਂ ਕਿਹਾ ਕਿ 100 ਤੇ 38 ਵਿਚਕਾਰ 62 ਦਾ ਫਰਕ ਹੈ। ਜਦ ਕਿ 59 ਤੇ ਸਾਡੀ ਸਰਕਾਰ ਬਣ ਜਾਦੀ ਹੈ।62 ਦਾ ਤੇ ਇਨ੍ਹਾਂ ਦਾ ਆਪੋ ਚ ਹੀ ਮੇਲ ਨਹੀ ਹੈ।ਇਹ ਜੋ ਮੈਥੋਡੋਲਜੀ ਜੋ ਹੈ ਇਹ ਕਦੇ ਵੀ ਲੋਜੋਕਲੀ ਨਹੀ ਹੁੰਦੀ ਹੈ।ਕਿ ਜਲਦੀ ਜਲਦੀ ਜਾ ਕੇ ਬੂਥ ਤੇ ਪੱੁਛ ਕੇ ਇਹ ਫੈਸਲਾ ਕਰਦੇ ਹਨ ਤੇ ਇਸੇ ਕਰਕੇ ਫੇਲ ਹੁੰਦੇ ਹਨ ਹਮੇਸ਼ਾ ਇਸੇ ਕਰਕੇ ਫੇਲ ਹੁੰਦੀ ਆਈ ਹੈ।
