May 13, 2021

Aone Punjabi

Nidar, Nipakh, Nawi Soch

ਅੱਖਾਂ ਵਿੱਚ ਜਹਿਰੀਲੀ ਦਵਾਈ ਪਾ ਕਿ ਕੀਤੀ ਲੁੱਟ ਦੀ ਕੋਸ਼ਿਸ਼।

1 min read

ਚੋਹਲਾ ਸਾਹਿਬ ਤੋ ਗੋਇੰਦਵਾਲ ਰੋਡ ਮੋਹਣਪੁਰ ਦੇ ਨੇੜੇ ਲੁਟੇਰਿਆਂ ਵੱਲੋ ਨੋਜਵਾਨ ਨੂੰ ਜਹਿਰੀਲੀ ਦਵਾਈ ਅੱਖਾ ਤੇ ਪਾ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਗੁਰਚਰਨ ਸਿੰਘ ਪਿੰਡ ਬੋਤੀਅਾ ਵਾਲੀ ਜਿਲਾ ਫਿਰੋਜਪੁਰ ਦਾ  ਰਹਿਣ ਵਾਲਾ ਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਸਾਲਾ ਤੋ ਪਿਂੰਡ ਸੰਗਤਪੁਰ ਵਿਖੇ ਅਾਪਣੀ 2 ਕੰਬਾਈਨ ਨੂੰ ਲੈ ਕੇ ਕਟਾਈ ਲਈ ਆ ਰਿਹਾ ਹਾ ! ਅੱਜ ਮੈ ਇੱਕ ਕੰਬਾਈਨ ਪਿਂੰਡ ਛੱਡ ਕੇ ਮੋਹਨਪੁਰ ਦੇ ਨੇੜੇ ਅਾ ਰਿਹਾ ਸੀ ਪਿਛੇ ਤੋ ਅਾਏ ਮੋਟਰਸਾਈਕਲ ਸਵਾਰ ਨੇ ਮੇਰੇ ਕੋਈ ਜਹਿਰੀਲੀ ਦਵਾਈ ਪਾ ਦਿੱਤੀ ਉਸ ਤੋਂ ਬਾਅਦ ਮੈ ਮੋਟਰਸਾਈਕਲ ਦੀ ਰੇਸ ਦੇ ਦਿੱਤੀ ਮੈ ਝਾੜੀਆਂ ਵਿੱਚ ਜਾ ਡਿੱਗਾ ਅਤੇ ਬਿਹੋਸ ਹੋ ਗਿਅਾ ! ਪਿਛੇ ਤੋਂ ਆ ਰਹੀ ਇਕ ਬਲੋਰੇ ਗੱਡੀ ਵਾਲਿਆਂ ਨੇ ਚੁੱਕ ਕੇ ਪਾਣੀ ਪਾਇਆ ਤੇ ਸਾਡੇ ਸਾਥੀਆਂ ਨਾਲ ਸੰਪਰਕ ਕੀਤਾ!  ਬਲੋਰੇ ਗੱਡੀ ਵਾਲਿਆਂ ਦੇ ਡਰ ਤੋਂ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ! ਕੰਬਾਈਨ ਮਾਲਕਾ ਨੇ ਪਿੰਡ ਸੰਗਤਪੁਰ ਦੇ ਮੋਹਤਬਾਰ ਅਾਗੂਅਾ ਨੂੰ ਨਾਲ ਲੈ ਕੇ ਥਾਣਾ ਚੋਹਲਾ ਸਾਹਿਬ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ!  ਉਹਣਾ ਮੰਗ ਕੀਤੀ ਕਿ ਇਹਣਾ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜ ਲਿਅਾ ਜਾਵੇ ਜੋ ਹੋਰ ਕਿਸੇ ਦਾ ਜਾਣੀ ਨੁਕਸਾਨ ਨਾ ਕਰਨ।।

Leave a Reply

Your email address will not be published. Required fields are marked *