July 6, 2022

Aone Punjabi

Nidar, Nipakh, Nawi Soch

ਅੱਜ ਕਿਸਾਨਾ ਵੱਲੋ ਮੁਹਾਲੀ ਵਿਖੇ ਟਰੈਕਟਰ ਮਾਰਚ ਕੱਢਿਆ ਜਾਵੇਗਾ।

1 min read

ਅੱਜ ਕਿਸਾਨਾ ਵੱਲੋ ਮੁਹਾਲੀ ਵਿਖੇ ਟਰੈਕਟਰ ਮਾਰਚ ਕੱਢਿਆ ਜਾਵੇਗਾ।ਇਹ ਟਰੈਕਟਰ ਮਾਰਚ ਮੁਹਾਲੀ ਤੋ ਲੇ ਕੇ ਚੰਡੀਗੜ ਤੱਕ ਦਾ ਹੋਏਗਾ।ਇਹ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਤੋ ਸ਼ੁਰੂ ਹੋਵੇਗਾ ਮਾਰਚ।ਐੱਸਕੇਐੱਮ ਦੇ ਬੈਨਰ ਦੇ ਹੇਠਾ ਇਹ ਪਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਵਿੱਚ ਕਿਸਾਨਾ ਵੱਲੋ ਬੀਬੀੳੈੱਮਬੀ ਦੇ ਮੁੱਦੇ ਦੇ ਨਿਯਮਾ ਦੇ ਵਿਰੋਧ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਸਿੱਖ ਕਿਸਾਨ ਮੋਰਚੇ ਦੀ ਗੱਲ ਕੀਤੀ ਜਾਵੇ ਤਾ ਸੂਬਿਆ ਤੋ ਪਹੁੰਚੇ ਕਿਸਾਨਾ ਵੱਲੋ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਪੰਜਾਬ ਦੀਆ ਜਥੇਬੰਦੀਆ ਸਨ।ਜਿਸ ਵਿੱਚ ਜੋਗਿੰਦਰ ਸਿੰਘ ਉਗਰਾਹਾ ਜਗੀਰ ਸਿੰਘ ਡੱਲੇਵਾਲ ਤੇ ਹੋਰ ਕੲ ਿਜਥੇਬੰਦੀਆ ਸ਼ਾਮਿਲ ਸਨ।ਇਸ ਤੋ ਪਹਿਲਾ ਵੀ 21 ਤਾਰੀਖ ਨੂੰ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ।ਜੋ ਕਿ ਇੱਕ ਪ੍ਰਦਰਸ਼ਨ ਅੱਜ ਹੈ ਇਹ ਪ੍ਰਦਰਸ਼ਨ ਜੋ ਹੈ ਉਹ ਚੰਡੀਗੜ ਵਿਖੇ ਲੈ ਕੇ ਮੁੱਦਿਆ ਨੂੰ ਹੈ।ਪੰਜਾਬ ਦੇ ਨਾਲ ਜੁੜੇ ਜੋ ਮੁੱਦੇ ਉਹਨਾ ਦੀ ਖਿਲਾਫਤ ਦੇ ਵਿੱਚ ਹੈ। ਤੇ ਰਾਜਭਵਨ ਜਾ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਜਥੇਬੰਦੀਆ ਵੱਲੋ ਪਹਿਲਾ ਹੀ ਅਪੀਲ ਕੀਤੀ ਗਈ ਹੈ ਕਿ ਗਵਰਨਰ ਆਪ ਹੀ ਆ ਜਾਣ ਤੇ ਉਹਨਾ ਕੋਲੋ ਮੰਗ ਪੱਤਰ ਲੇ ਕੇ ਜਾਣ ਨਹੀ ਤਾ ਜਥੇਬੰਦੀਆ ਵੱਲੋ ਟਰੈਕਟਰਾ ਤੇ ਜਾ ਕੇ ਇਹ ਮਾਰਚ ਕੱਢਣਾ ਪਏਗਾ। ਇਸ ਵਿੱਚ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੲਰ ਦਿੱਤੇ ਗਏ ਹਨ।ਪੁਲਿਸ ਵੱਲੋ ਪਹਿਲਾ ਹੀ ਸਖਤ ਪੈਰਾ ਲਗਾ ਦਿਤਾ ਗਿਆ ਹੈ।ਕਿਉਕਿ ਪ੍ਰਦਰਸ਼ਨ ਨੂੰ ਲੈ ਕੇ ਨਹੀ ਇਜਾਜਤ ਮਿਲ ਰਹੀ ਹੈ। ਜੋ ਕਿ ਦੂਜਿੳਾ ਪੈਡਿੰਗ ਮੰਗਾ ਨੂੰ ਲੈ ਕੇ ਵੀ ਨਰਾਜ਼ਗੀ ਹੈ।
ਕਿਸਾਨਾ ਦੀਆ ਮੰਗਾ ਕੀ ਹਨ ਇੱਕ ਵਾਰ ਆਓ ਦੇਖ ਲਓ।
ਭਭੰਭ ਦੇ ਨਯਿਮਾਂ ਚ ਕੀਤੇ ਬਦਲਾਅ ਦਾ ਵਰਿੋਧ ਕੀਤਾ ਜਾ ਰਹਿਾ ਹੈ।
ਤਿੰਨ ਮਹੀਨੇ ਬਾਅਦ ਵੀ ਕੋਈ ਮਸਪ ਕਮੇਟੀ ਨਹੀ ਬਣੀ ।
ਅੰਦੋਲਨ ਦੋਰਾਨ ਕਿਸਾਨਾ ਤੇ ਕੇਸ ਦਰਜ਼ ਵਾਪਸ ਲੈਣ ਦੀ ਮੰਗ।
ਲਖੀਮਪੁਰ ਘਟਨਾ ਦੀ ਜਾਂਚ ਤੇ ਸਵਾਲ ।
ਬਿਜਲੀ ਬਿੱਲ 2020 ਨਹੀ ਰੱਦ ਕੀਤੇ ਗਏ।

Leave a Reply

Your email address will not be published. Required fields are marked *