ਆਪ ਦੇ ਐੱਮ.ਐੱਲ.ਏ. ਪੜੇ ਲਿਖੇ ਕੋਈ ਵੀ ਅਨਪੜ੍ਹ ਨਹੀ ਹੈ।
1 min read
ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਜੋ ਕਿ ਬਹੁਤ ਹੀ ਸਮੇ ਬਾਅਦ ਪੰਜਾਬ ਦੇ ਵਿੱਚ ਕੋਈ ਨਵੀ ਸਰਕਾਰ ਆਈ ਹੈ। ਇਸ ਵਿੱਚ ਇਸਦੇ ਸਾਰੇ ਹੀ ਉਮੀਦਵਾਰ ਪੜੇ ਲਿਖੇ ਮੰਨੇ ਜਾ ਰਹੇ ਹਨ।ਕੋਈ ਘੱਟ ਪੜਿਆ ਕੋਈ ਵੱਧ ਪਰ ਸਭ ਪੜੇ ਹਨ।ਇਹਨਾ ਦਾ ਵੇਰਵਾ ਕੁਝ ਇਸ ਤਰ੍ਹਾ ਹੈ ਕਿ ਕਿੰਨੇ ਪੜੇ ਲਿਖੇ ਉਮੀਦਵਾਰਾ ਦੀ ਗਿਣਤੀ ਕਿੰਨੀ ਹੈ॥
5ਵੀਂ ਪਾਸ -1
85ਵੀਂ ਪਾਸ-3
10ਵੀਂ ਪਾਸ-17
12ਵੀਂ ਪਾਸ-24
ਗ੍ਰੈਜ਼ੁਏਟ-21
ਗ੍ਰੈਜ਼ੁਏਟ ਪ੍ਰੋਫੈਸ਼ਨਲ-23
ਪੋਸਟ ਗ੍ਰੈਜ਼ੁਏਟ-21
ਡਾਕਟਰੇਟ-2
ਡਿਪਲੋਮਾ-5
