July 2, 2022

Aone Punjabi

Nidar, Nipakh, Nawi Soch

ਆਪ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਨਾਮਜ਼ਦ ਕੀਤਾ ਜ਼ਾਰੀ , ਹੁਣ ਕੁਲਤਾਰ ਸਿੰਘ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ

1 min read

ਕੁਲਤਾਰ ਸਿੰਘ ਸੰਧਵਾਂ ਜਿਹਨਾ ਦਾ ਆਮ ਆਦਮੀ ਪਾਰਟੈ ਦੇ ਵਿੱਚ ਜ਼ਿਕਰ ਲਗਾਤਾਰ ਹੋ ਰਿਹਾ ਸੀ।ਕਹਿਣਾ ਸੀ ਕਿ ਉਹ ਵਿਧਾਨ ਸਭਾ ਦੇ ਵਿੱਚ ਸ਼ਾਮਿਲ ਹੋ ਸਕਦੇ ਸਨ ਜੋ ਕਿ ਹੁਣ ਵਿਧਾਨ ਸਭਾ ਦੇ ਸਪੀਕਰ ਹੋਣਗੇ।ਸਪੀਕਰ ਦੇ ਲਈ ਉਹਨਾ ਦਾ ਨਾਅ ਲਿਸਟ ਚ ਜਾਰੀ ਕੀਤਾ ਗਿਆ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਕੇ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਤਨ ਦਾ ਕੁਲਤਾਰ ਸਿੰਘ ਸੰਧਵਾਂ ਨੇ ਧੰਨਵਾਦ ਕੀਤਾ ਹੈ।ਸੰਧਵਾਂ ਕੋਟਕਪੁਰਾ ਤੋ ਦੂਜੀ ਵਾਰ ਵਿਧਾਇਕ ਬਣੇ ਹਨ।ਜੋ ਕਿ ਪਾਰਟੀ ਦਾ ਵੱਡਾ ਚਿਹਰਾ ਹਨ।

Leave a Reply

Your email address will not be published. Required fields are marked *