January 30, 2023

Aone Punjabi

Nidar, Nipakh, Nawi Soch

ਆਮ ਆਦਮੀ ਪਾਰਟੀ ਨੇ 3 ਹੋਰ ਉਮੀਦਵਾਰ ਐਲਾਨੇ,

1 min read

ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ 8 ਵੀਂ ਸੂਚੀ ਜਾਰੀ ਕੀਤੀ ਗਈ।ਅੱਜ ਸਵੇਰੇ ਆਮ ਆਦਮੀ ਪਾਰਟੀ ਨੇ 3 ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਇਸ ਲਿਸਟ ਮੁਤਾਬਕ ਜਲੰਧਰ ਕੇਂਦਰੀ ਤੋਂ ਰਮਨ ਅਰੋਡ਼ਾ, ਗੁਰੂ ਹਰਸਹਾਏ ਤੋਂ ਫੌਜਾ ਸਿੰਘ ਸਰਾਰੀ, ਅਬੋਹਰ ਤੋਂ ਦੀਪ ਕੰਬੋਜ ਨੂੰ ਉਮੀਦਵਾਰ ਐਲਾਨਿਆ ਹੈ। ਇਹ ਲਿਸਟ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ।

ਆਮ ਆਦਮੀ ਪਾਰਟੀ ਨੇ 3 ਹੋਰ ਉਮੀਦਵਾਰ ਐਲਾਨੇ, ਪੜ੍ਹੋ ਲਿਸਟ

Leave a Reply

Your email address will not be published. Required fields are marked *