August 18, 2022

Aone Punjabi

Nidar, Nipakh, Nawi Soch

ਆਮ ਆਦਮੀ ਪਾਰਟੀ ਵੱਲੋ ਪੁਲਿਸ ਮੁਲਾਜ਼ਮਾ ਨੂੰ ਲੱਗਾ ਵੱਡਾ ਝਟਕਾ; ਭਗਵੰਤ ਮਾਨ ਨੇ ਕਿਹਾ ਕਿ ਹੁਣ ਵੀਆਈਪੀ ਕਲਚਰ ਹੋਏਗਾ ਬੰਦ।

1 min read

ਆਮ ਆਦਮੀ ਪਾਰਟੀ ਵੱਲੋ ਪੁਲਿਸ ਮੁਲਾਜ਼ਮਾ ਨੂੰ ਲੱਗਾ ਵੱਡਾ ਝਟਕਾ; ਭਗਵੰਤ ਮਾਨ ਨੇ ਕਿਹਾ ਕਿ ਹੁਣ ਵੀਆਈਪੀ ਕਲਚਰ ਹੋਏਗਾ ਬੰਦ।
ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੋ ਕਿ ਪੂਰੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹਰ ਦਿਨ ਨਵੇ ਤੋ ਨਵੇ ਤੇ ਵੱਡੇ ਤੋ ਵੱਡੇ ਐਲਾਨ ਕੀਤੇ ਜਾ ਰਹੇ ਹਨ।ਹੁਣ ਪੰਜਾਬ ਦੇ ਮੁੱਖ ਮੰਤਰੀ ਵਲੋ ਇਕ ਹੋਰ ਐਲਾਨ ਕੀਤਾ ਗਿਆ ਹੈ ਜੋ ਕਿ ਪੁਲਿਸ ਮੁਲਾਜ਼ਮਾ ਦੇ ਲਈ ਹੈ।ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਵੀਆਈਪੀ ਕਲਚਰ ਨਹੀ ਰਹੇਗਾ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ।ਹਿਜੜਾ ਪੁਲਿਸ ਦੁਆਰਾ ਵੀਆਈਪੀ ਕਲਚਰ ਚਲਾਇਆ ਜਾ ਰਿਹਾ ਸੀ ਉਹ ਹੁਣ ਖਤਮ ਕਰ ਦਿੱਤਾ ਗਿਆ ਹੈ।ਜਿਵੇ ਕਿ ਤੁਹਾਨੂੰ ਸਬ ਨੂੰ ਪਤਾ ਹੈ ਕਿ ਪੁਲਿਸ ਵਾਲੀਆ ਵੱਲੋ ਗੱਡੀਆ ਜਾ ਮੋਟਰਸਾਈਕਲ ਤੇ ਹੂਟਰ ਜਾ ਸਾਈਰਨ ਲਗਾਏ ਜਾਦੇ ਸੀ ਉਹ ਹੁਣ ਤੋ ਬੰਦ ਕੀਤੇ ਜਾ ਰਹੇ ਹਨ।ਕੲ ਿਵਾਰ ਇਸ ਤਰ੍ਹਾ ਵੀ ਹੁੰਦਾ ਸੀ ਕਿ ਇਸ ਸੁਵਿਧਾ ਦੀ ਪਾਲਣਾ ਮਾਲਜ਼ਮਾ ਦੇ ਰਿਸ਼ਤੇਦਾਰਾ ਜਾ ਘਰ ਵੱਲੋ ਵੀ ਲਈ ਜਾਦੀ ਸੀ।ਭਗਵੰਤ ਮਾਨ ਵੱਲੋ ਇਹ ਸਭ ਕੁਝ ਹੁਣ ਬੈਨ ਕਰ ਦਿੱਤਾ ਗਿਆ ਹੈ। ਵੀਆਈਪੀ ਕਲਚਰ ਹੁਣ ਖਤਮ ਹੋਣ ਜਾ ਰਿਹਾ ਇਸਦੇ ਨਾਲ ਹੀ ਏਡੀਜੀਪੀ ਟਰੈਫਿਕ ਨੇ ਵੱਖ ਵੱਖ ਪੁਲਿਸ ਕਮਿਸ਼ਨਰਾ ਨੂੰ ਡਿਟੇਲ ਵੀ ਭੇਜ ਦਿੱਤੀ ਹੈ।ਸਾਨੂੰ ਸਭ ਨੂੰ ਦੇਖਣ ਨੂੰ ਮਿਲਦਾ ਸ ਿਿਕ ਕਿਵੇ ਹੂਟਰ ਲਗਾ ਕੇ ਟਰੈਫਿਕ ਦੇ ਵਿੱਚੋ ਮੁਲਾਜ਼ਮ ਜਾ ਫਿਰ ਉਹਨਾ ਦੇ ਰਿਸ਼ਤੇਦਾਰ ਬੜੀ ਅਸਾਨੀ ਨਾਲ ਲੰਘ ਜਾਦੇ ਸਨ।ਇਹ ਵੀ ਕਿਹਾ ਗਿੳਾ ਕਿ ਜੇ ਹੁਣ ਇਸ ਵਾਰ ਕਿਸੇ ਗੱਡੀ ਵਿੱਚ ਹੂਟਰ ਵਜਦਾ ਸੁਣ ਗਿਆ ਤਾ ਉਸ ਤੇ ਕਾਰਵਾਈ ਕੀਤੀ ਜਾਵੇਗੀ।

Jaagtey raho: Uttar Pradesh police siren to go old school | India News –  India TV

ਏਡੀਜੀਪੀ ਟਰੈਫਿਕ ਨੇ ਇਹ ਹੁਕਮ ਸਾਰੇ ਪੁਲੀਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਭੇਜ ਦਿੱਤੇ ਹਨ। ਪੱਤਰ ਵਿੱਚ ਕਿਹਾ ਗਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੱਚਿਆਂ ਨੇ ਆਪਣੇ ਨਿੱਜੀ ਵਾਹਨਾਂ ‘ਤੇ ਹੂਟਰ-ਸਾਈਰਨ ਲਗਾਏ ਹੋਏ ਹਨ। ਇਸ ਵਿੱਚ ਹੂਟਰ ਵੱਜਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਸ਼ੋਰ ਪ੍ਰਦੂਸ਼ਣ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। 

Police inspector FINED for using flasher & siren on personal car

ਦੱਸ ਦੇਈਏ ਕਿ ਪੰਜਾਬ ਪੁਲਿਸ ਵਿੱਚ ਰਿਸ਼ਤੇਦਾਰਾਂ ਦੀ ਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਬੱਚਿਆਂ ਤੋਂ ਇਲਾਵਾ ਰਿਸ਼ਤੇਦਾਰ ਵੀ ਪੁਲਿਸ ਦੇ ਸਟਿੱਕਰ ਲਗਾ ਕੇ ਘੁੰਮਦੇ ਹਨ। ਹਾਲਾਂਕਿ ਏਡੀਜੀਪੀ ਵੱਲੋਂ ਇਸ ਸਬੰਧੀ ਕੋਈ ਹਦਾਇਤ ਨਹੀਂ ਦਿੱਤੀ ਗਈ ਹੈ।

VIPs using hooters, sirens as new alternative to 'lal batti': Report |  National News – India TV

 ਏਡੀਜੀਪੀ ਟਰੈਫਿਕ ਨੇ ਪੁਲਿਸ ਕਮਿਸ਼ਨਰ ਤੇ ਐਸਐਸਪੀ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੇ ਉਨ੍ਹਾਂ ਨੂੰ ਤੁਰੰਤ ਸੁਚੇਤ ਕਰਨ ਕਿ ਉਹ ਆਪਣੇ ਬੱਚਿਆਂ ਦੇ ਨਿੱਜੀ ਵਾਹਨਾਂ ਤੋਂ ਹੂਟਰ ਤੇ ਸਾਇਰਨ ਬੰਦ ਕਰਵਾਉਣ।

Leave a Reply

Your email address will not be published. Required fields are marked *