December 8, 2022

Aone Punjabi

Nidar, Nipakh, Nawi Soch

ਇਸ ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ ਹਸਪਤਾਲ ਕਰਾਇਆ ਗਿਆ ਦਾਖਲ , ਪ੍ਰਸੰਸਕ ਕਰ ਰਹੇ ਦੁਆਵਾਂ

1 min read

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਨੇ ਜਿਨ੍ਹਾਂ ਨੇ ਆਪਣੇ ਟੈਲੇਂਟ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਜਿਨ੍ਹਾਂ ਵਿਚੋਂ ਇਕ ਨਾਮ ਹੈ ਸ਼ਵੇਤਾ ਤਿਵਾੜੀ । ਜਿੱਥੇ ਸ਼ਵੇਤਾ ਤਿਵਾੜੀ ਨੇ ਕਈ ਸੀਰੀਅਲਸ ਦੇ ਵਿੱਚ ਕੰਮ ਕਰ ਕੇ ਦੇਸ਼ ਦੇ ਹਰ ਇੱਕ ਘਰ ਵਿੱਚ ਆਪਣੀ ਵਖਰੀ ਥਾਂ ਬਣਾਈ ਹੈ । ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸ਼ਵੇਤਾ ਤਿਵਾੜੀ ਨੇ ਹੁਣ ਤੱਕ ਕਈ ਟੀਵੀ ਸੀਰੀਅਲ ਵਿੱਚ ਕਮ ਕੀਤਾ ਹੈ । ਤੇ ਨਾਲ ਹੀ ਉਨ੍ਹਾਂ ਦੇ ਵੱਡੇ ਰਿਐਲਿਟੀ ਸ਼ੋਅਜ਼ ਦੇ ਵਿੱਚ ਵੀ ਕੰਮ ਕੀਤਾ ਗਿਆ ਹੈ । ਬੀਤੇ ਦਿਨੀਂ ਸ਼ਵੇਤਾ ਤਿਵਾੜੀ ਖਤਰੋਂ ਕੇ ਖਿਲਾੜੀ ਸੀਜ਼ਨ ਗਿਆਰਾਂ ਦੇ ਵਿਚ ਵੀ ਨਜ਼ਰ ਆਈ ਸੀ । ਜਿਸ ਦੇ ਵਿਚ ਉਨ੍ਹਾਂ ਦੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਸੀ ।

ਜਿਵੇਂ ਹੀ ਇਹ ਰਿਆਲਿਟੀ ਸ਼ੋਅ ਖ਼ਤਮ ਹੋਇਆ ਤੇ ਹੁਣ ਸ਼ਵੇਤਾ ਤਿਵਾੜੀ ਦੇ ਨਾਲ ਜੁੜੀ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ ।ਦਰਅਸਲ ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਸ਼ਵੇਤਾ ਤਿਵਾੜੀ ਦੀ ਇਕਦਮ ਤਬੀਅਤ ਖ਼-ਰਾ-ਬ ਹੋਣ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਸ਼ਵੇਤਾ ਤਿਵਾੜੀ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਕਾਫੀ ਦਿਨਾਂ ਤੋਂ ਸ਼ਵੇਤਾ ਤਿਵਾੜੀ ਲਗਾਤਾਰ ਕੰਮ ਵਿੱਚ ਰੁੱਝੀ ਹੋਈ ਸੀ । ਜਿਸ ਕਾਰਨ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਹੀ ਸੀ । ਜਿਸ ਕਾਰਨ ਘੱਟ ਬਲੱਡ ਪ੍ਰੈਸ਼ਰ ਅਤੇ ਕਮਜ਼ੋਰੀ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।

ਉਨ੍ਹਾਂ ਦੱਸਿਆ ਕਿ ਮੌਸਮ ਦੇ ਬਦਲਾਅ ਦੇ ਚੱਲਦੇ ਅਤੇ ਕੰਮ ਦੇ ਦਬਾਅ ਦੇ ਕਾਰਨ ਟੀ ਵੀ ਇੰਡਸਟਰੀ ਦੇ ਮਸ਼ਹੂਰ ਚਿਹਰੇ ਸ਼ਵੇਤਾ ਤਿਵਾੜੀ ਦੀ ਸਿਹਤ ਅਚਾਨਕ ਵਿਗੜ ਗਈ । ਜਿਸ ਕਾਰਨ ਸ਼ਵੇਤਾ ਤਿਵਾੜੀ ਨੂੰ ਹਸਪਤਾਲ ਲਿਜਾਣਾ ਪਿਆ । ਜਿਥੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਵੱਲੋਂ ਕਿੰਨਰਾਂ ਨੇ ਦਾਖਲ ਕਰ ਲਿਆ ਗਿਆ । ਅਤੇ ਜਲਦ ਹੀ ਸ਼ਵੇਤਾ ਤਿਵਾੜੀ ਆਪਣੇ ਘਰ ਵਾਪਸੀ ਕਰਨਗੇ । ਜਿਵੇਂ ਹੀ ਸ਼ਵੇਤਾ ਤਿਵਾੜੀ ਦੀ ਹਸਪਤਾਲ ਵਿਚ ਦਾਖਲ ਹੋਣ ਦੀ ਖਬਰ ਸਾਹਮਣੇ ਆਈ ਤਾਂ ਸ਼ਵੇਤਾ ਤਿਵਾੜੀ ਦੇ ਸਾਬਕਾ ਪਤੀ ਅਭਿਨਵ ਕੋਹਲੀ ਦੇ ਵਲੋਂ ਵੀ ਸ਼ਵੇਤਾ ਤਿਵਾੜੀ ਦੀ ਸਿਹਤ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਗਈ।

ਉਨ੍ਹਾਂ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇਕ ਨੋਟ ਲਿਖਿਆ । ਜਿਸ ਚ ਉਨ੍ਹਾਂ ਨੇ ਸ਼ਵੇਤਾ ਤਿਵਾੜੀ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ । ਸ਼ਵੇਤਾ ਤਿਵਾਰੀ ਦੀ ਜਿਵੇਂ ਹੀ ਸਿਹਤ ਖ਼ਰਾਬੀ ਬਾਰੇ ਉਨ੍ਹਾਂ ਦੇ ਫੈਨਸ ਨੁੰ ਪਤਾ ਲੱਗਿਆ ਤੇ ਫੈਨਜ਼ ਤੇ ਵਲੋ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਸਾਂਝੇ ਕਰ ਕੇ ਸ਼ਵੇਤਾ ਤਿਵਾਰੀ ਦੇ ਠੀਕ ਹੋਣ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਤਿਵਾੜੀ ਦੇ ਸਾਬਕਾ ਪਤੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਉੱਪਰ ਜੋ ਪੋਸਟ ਪਾ ਕੇ ਸ਼ਵੇਤਾ ਤਿਵਾਰੀ ਦੀ ਸਿਹਤ ਲਈ ਜੋ ਕਾਮਨਾ ਕੀਤੀ ਗਈ ਉਸਦੇ ਚੱਲਦੇ ਸ਼ਵੇਤਾ ਦੇ ਫੈਨਸ ਦੇ ਵਲੋਂ ਲਗਾਤਾਰ ਉਸ ਪੋਸਟ ਉਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ।

Leave a Reply

Your email address will not be published. Required fields are marked *