July 5, 2022

Aone Punjabi

Nidar, Nipakh, Nawi Soch

ਐਕਸ਼ਨ ਵਿੱਚ ਪੰਜਾਬ ਪੁਲਿਸ, ADGP ਲਾਅ ਐਂਡ ਆਰਡਰ ਨੇ ਜ਼ਿਲ੍ਹਿਆਂ ਦੇ SSPs ਤੇ CPs ਨੇ ਜਾਰੀ ਕੀਤੇ ਇਹ ਹੁਕਮ

1 min read
This image has an empty alt attribute; its file name is oie_14516224cfJKSM9.jpg

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਮੋਢਿਆਂ `ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਜ਼ਿੰਮੇਵਾਰੀ ਵਧ ਗਈ ਹੈ। ਜਿਸ ਨੂੰ ਲੈ ਕੇ ਹੁਣ ਪੰਜਾਬ `ਚ ਸਖ਼ਤੀ ਹੋਣ ਜਾ ਰਹੀ ਹੈ। ਦਰਅਸਲ,  ADGP ਲਾਅ ਐਂਡ ਆਰਡਰ ਨੇ ਜ਼ਿਲ੍ਹਿਆਂ ਦੇ SSPs ਤੇ CPs ਨੂੰ ਰਿਜ਼ਰਵ ਦਸਤੇ ਬਣਾਉਣ ਦੇ ਹੁਕਮ ਦਿਤੇ ਹਨ।

Leave a Reply

Your email address will not be published. Required fields are marked *