July 5, 2022

Aone Punjabi

Nidar, Nipakh, Nawi Soch

ਐਗਜ਼ਿਟ ਪੋਲ ਦੇ ਦੌਰਾਨ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ

1 min read

10 ਮਾਰਚ ਨੂੰ ਨਤੀਜੇ ਆਉਣੇ ਹਨ ਜਦ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 20 ਫਰਵਰੀ ਨੂੰ ਵਿਧਾਨ ਸਭਾ ਦੀਆ ਚੋਣਾ ਹੋ ਕੇ ਹਟਿਆ ਸਨ
ਚੋਣੇ ਦੇ ਦੋਰੲਨ ਹਰ ਪਾਸੇ ਆਪ ਦਾ ਹੀ ਬੁਲਾਰਾ ਬੋਲਿਆਂ ਜਾਦਾ ਸੀ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਧਾਨ ਸਭਾ 2022 ਚ ਕਿਸਦੀ ਸਰਕਾਰ ਬਣਦੀ ਹੈ।ਜੇ ਗੱਲ ਕਰਿਏ ਕਾਂਗਰਸ ਦੀ ਤਾ ਕਾਂਗਰਸ ਲਗਾਤਾਰ ਕਾਂਗਰਸ ਜਿੱਤ ਦੀ ਆ ਰਹੀ ਹੈ ਜਦ ਕਿ 2017 ਚ ਵੀ ਕਾਂਗਰਸ ਸਰਕਾਰ ਆਈ ਸੀ। ਜਿਸ ਨੇ ਪੰਜਾਬ ਚ ਆ ਕੇ ਕੁਝ ਵੀ ਨਾ ਕਰਿਆ ਬਲਕਿ ਜਨਤਾ ਨਾਲ ਝੂਠੇ ਵਾਅਦੇ ਕੀਤੇ ਕਿ ਅਸੀ ਬਹੁਤ ਕੁਝ ਕਰਦਾਗੇ॥। ਪਰ ਹੁਣ ਜਨਤਾ ਨੇ ਸੋਚ ਲਿਆ ਹੈ ਕਿ ਇਸ ਵਾਰ ਆਪ ਦੀ ਸਰਕਾਰ ਹੀ ਬਣੂਗੀ। ਕੇਜਰੀਵਾਲ ਦਾ ਸੀ.ਐੱਮ ਫੇਸ ਐਲਾਨ ਤੋ ਪਹਿਲਾ ਹੀ ਲੋਕਾ ਭਗਵੰਤ ਮਾਨ ਨੂੰ ਸੀ .ਐੱਮ .ਮੰਨ ਲਿਆ ਸੀ।

ਹੁਣ ਗੱਲ ਕਰਿਏ ਤਾ ਐਗਜਿਟ ਪੋਲ ਆ ਗਏ ਹਨ ਜਿਸ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮਹਾ-ਪੋਲ ਚ ਆਪ ਨੂੰ ਬਹੁਮਤ ਮਿਲ ਰਹੇ ਹਨ।ਮਹਾ-ਪੋਲ ਚ ਆਮ ਆਦਮੀ ਪਾਰਟੀ ਨੂੰ 60 ਸੀਟਾਂ ਮਿਲ ਰਿਹਾ ਹਨ।ਮਹਾ ਪੋਲ ਚ ਕਾਂਗਰਸ ਨੂੰ 28 ਤੇ ਅਕਾਲੀ- ਦਲ ਨੂੂੰ 22 ਸੀਟਾਂ ਮਿਲ ਰਿਹਾ ਹਨ।ਬੀ.ਜੇ.ਪੀ ਨੂੰ 5 ਤੇ ਹੋਰਾ ਨੂੰ 2 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਇਸ ਪੋਲ ਚ ਅਕਾਲੀ ਦਲ ਨੂਮ ਇਸ ਵਾਰ ਕਾਫੀ ਝਟਕਾ ਲੱਗਣ ਵਾਲਾ ਹੈ ।

Leave a Reply

Your email address will not be published. Required fields are marked *