ਓਡੇਸ਼ਾ ਇਲਾਕੇ ‘ਚ ਰੂਸ ਨੇ ਉਡਾਇਆ ਪੁਲ
1 min read
10ਵੇਂ ਦਿਨ ਵੀ ਯੂਕ੍ਰੇਨ ‘ਤੇ ਰੂਸ ਦੇ ਹਮਲੇ ਜਾਰੀ ਹਨ।ਰੂਸ ਤੇ ਯੂਕਰੇਨ ਦੀ ਜੰਗ 24 ਫਰਵਰੀ ਨੂੰ ਸ਼ੁਰੂ ਹੋਈ ਸੀ। ਜਿਸ ਚ ਹੁਣ ਤੱਕ ਬਹੁਤ ਕੁਝ ਤਬਾਹ ਹੋ ਗਿਆ ਹੈ, ਰੂਸ ਲਗਾਤਾਰ ਆਪਣੇ ਹਮਲੇ ਯਾਰੀ ਰੱਖ ਰਿਹਾ ਹੈ,੍ਰੂਸ ਨੇ ਯੂਕਰੇਨ ਤੇ ਬੰਬਾਰੀ ਮਿਜਾਇਲਾ ਸਕੂਲਾ ਇਮਾਰਤਾ ਤੇ ਲਗਾਏ ਨਿਸ਼ਾਨੇ।ਪਹਿਲਾ ਰੂਸ ਨੇ ਜਾਪੋਰਜੀਆ ਨਿਊਕਲੀਅਰ ਪਲ਼ਾਂਟ ਨੂੰ ਨਿਸ਼ਾਨਾ ਬਣਾਇਆ ਸੀ,ਇਸਦੇ ਨਾਲ ਹੀ ਰੂਸ ਨੇ ਅੱਜ ਯਾਨੀ ਦਸਵੇਂ ਦਿਨ ਓਡੇਸ਼ਾ ਦਾ ਪੁਲ ਉਡਾ ਦਿੱਤਾ ਹੈ। ਇਹ ਹਮਲੇ ਚ ਬਰਿਜ ਪੂਰੀ ਤਰ੍ਹਾ ਤਬਾਹ ਕਰ ਦਿੱਤਾ ਹੈ,ਦੂਜੇ ਪਾਸੇ ਗੱਲ ਕਰਿਏ ਤਾ ਰੂਸ ਤੇ ਯੂਕਰੇਨ ਦੇ ਵਿਚਾਲੇ ਫਸੇ ਭਾਰਤੀਆ ਦੀ ਭਾਰਤ ਵਾਪਸ ਜਾਰੀ ਲਗਾਤਾਰ ਚੱਲ ਰਹੀ ਹੈ,10 ਹਜ਼ਾਰ ਤੋ ਵੱਧ ਭਾਰਤੀ ਪਰਤੇ ਘਰ ਜਿਨ੍ਹਾ ਵਿੱਚੋ 225 ਸਟੂਡੈਟ ਸ਼ਾਮਿਲ,ਓਡੀਸ਼ਾ ਪੁਲ ਟੁੱਟਣ ਕਾਰਨ ਲੋਕਾ ਨੂੰ ਬਹੁਤ ਸਾਰੀਆ ਪਰੇਸ਼ਾਨੀਆ ਆ ਰਿਹਾ ਹਨ,ਲੋਕਾ ਦੇ ਆਪਸ ਦੇ ਸਪੰਰਕ ਟੁੱਟ ਚੁੱਕੇ ਹਨ
