ਕਰਮਜੀਤ ਅਨਮੋਲ ਲੜਣਗੇ ਸੰਗਰੂਰ ਤੋ ਲੋਕ ਸਭਾ ਚੋਣ
1 min read
ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ – ਗੰਢੂਆਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਹੈ। ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਕਿ ‘ਵੈਸਟ ਇਜ਼ ਵੈਸਟ’ (ਅੰਗਰੇਜ਼ੀ), ‘ਕੈਰੀ ਓਨ ਜੱਟਾ’, ‘ਜੱਟ & ਜੂਲੀਅੱਟ’, ‘ਡਿਸਕੋ ਸਿੰਘ’, ‘ਜੱਟ ਜੇਮਸ ਬੌਂਡ’, ‘ਦੇਵ ਡੀ’ (ਹਿੰਦੀ) ਅਤੇ ਕਈ ਹੋਰ।ਕਰਮਜੀਤ ਅਨਮੋਲ ਭਗਵੰਤ ਮਾਨ ਦੇ ਬਹੁਤ ਹੀ ਕਰੀਬੀ ਦੋਸਤ ਹਨ।ਕਰਮਜੀਤ ਅਨਮੋਲ ਭਗਵੰਤ ਮਾਨ ਦੇ ਬਹੁਤ ਹੀ ਕਰੀਬੀ ਦੋਸਤ ਹਨ।ਦੋਵੇ ਇੱਕਠੇ ਪੜਦੇ ਰਹ ਹਨ।ਕਰੀਅਰ ਦੀ ਸ਼ੁਰੂਆਤ ਦੋਵਾ ਇੱਕਠੀਆ ਕੀਤੀ।ਪਰ ਹੁਣ ਕਰਮਜੀਤ ਅਨਮੋਲ ਲੋਕ ਸਭਾ ਸ਼ੀਟ ਤੇ ਚੌਣ ਲੜਣਗੇ।2017 ਦੇ ਵਿੱਚ ਵੀ ਉਹਨਾ ਦੀ ਚੋਣ ਤੇ ਚਰਚਾ ਸੀ ਕਿ ਉਹ ਚੋਣ ਲੜਣਗੇ ਪਰ ਕਰਮਜੀਤ ਅਨਮੋਲ ਨੇ ਇਨਕਾਰ ਕਰ ਦਿੱਤਾ ਸੀ।ਸੂਤਰਾ ਦੇ ਹਵਾਲਾ ਤੋ ਖਬਰ ਹੈ।ਅਧਿਕਾਰੀ ਤੌਰ ਤੇ ਪੁਸ਼ਟੀ ਹੋਣਾ ਬਾਕੀ ਹੈ।

