July 6, 2022

Aone Punjabi

Nidar, Nipakh, Nawi Soch

ਕਾਂਗਰਸੀਆ ਨੇ ਰਾਜਸਭਾ ਵਾਲੇ ਫੈਸਲੇ ਦਾ ਜਤਾਇਆ ਰੋਸ ਕਿਹਾ ਕਿ ਭਾਵੇ ਕੋਈ ਵੀ ਹੋਏ ਪਰ ਪੰਜਾਬ ਨਾਲ ਸਬੰਧਤ ਹੋਏ।

1 min read

ਰਾਜਾ ਵੜਿੰਗ ਸੁਖਪਾਲ ਕਹਿਰਾ ਤੇ ਸੁਖਜਿੰਦਰ ਰੰਧਾਵਾ ਨੇ ਭਗਵੰਤ ਮਾਨ ਨੂੰ ਕਿਹਾ ਕਿ ਰਾਜਸਭਾ ਦਾ ਮੈਬਰ ਚਾਹੇ ਕੋਈ ਵੀ ਹੋਏ ਪਰ ਉਸਦਾ ਪੰਜਾਬ ਨਾਲ ਸਬੰਧ ਹੋਣਾ ਚਾਹੀਦਾ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਜੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਹਨ ਉਹ ਕਿਸੇ ਨੂੰ ਵੀ ਰਜਸਭਾ ਦੇ ਮੈਬਰ ਬਣਾ ਦੇਣ ਚਾਹੇ ਕੋਈ ਰੇਹੜੀ ਵਾਲਾ ਜਾ ਸਮੋਸਾ ਵਾਚਣ ਵਾਲੇ ਨੂੰ ਬਣਾਅ ਦੇਣ ਕਿਉਕਿ ਇਹ ਉਹਨਾ ਦਾ ਅਧਿਕਾਰ ਹੈ।ਲੇਕਿਨ ਹੋਣਾ ਪੰਜਾਬ ਤੋ ਚਾਹੀਦਾ ਹੈ।
ਸੁਖਜਿੰਦਰ ਰੰਧਵਾ ਨੇ ਕਿਹਾ ਕਿ ਤੁਹਾਨੂੰ ਬਦਲਾਅ ਹੁਣ ਇਹੋ ਜਿਹੇ ਮਿਲਣ ਗਏ ਜੋ ਪੰਜਾਬ ਤੋ ਬਾਹਰ ਦੀਆ ਹੁਣ ਚੀਜਾ ਆਉਣਗੀਆ।
ਇਸਦੇ ਨਾਲ ਹੀ ਖਹਿਰਾ ਨੇ ਮੀਡੀਆ ਦੇ ਨਾਲ ਗੱਲ ਬਾਤ ਕਰਦੇ ਕਿਹਾ ਕਿ ਮੇਰੀ ਆਮ ਆਦਮੀ ।ਪਾਰਟੀ ਦੇ ਲੋਕਾ ਨੂੰ ਬੇਨਤੀ ਹੈ ਕਿ ਕਿਸੇ ਨੇ ਇਹਨਾ ਨੂੰ ਵੋਟ ਨਹੀ ਪਾਉਣੀ ਹੈ। ਹਰਭਜਨ ਸਿੰਘ ਦਾ ੳਸੀ ਰਾਜ ਸਭਾ ਚ ਸੁਆਗਤ ਕਰਦੇ ਹਾ ਤੇ ਬਾਕੀ 4 ਨੂੰ ੳਸੀ ਨਾਕਾਰਦੇ ਹਾ।ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਨੂੰ ਅਸੀ ਮਨਜ਼ੂਰ ਨਹੀ ਕਰਦੇ ਹਾ।

Leave a Reply

Your email address will not be published. Required fields are marked *