July 5, 2022

Aone Punjabi

Nidar, Nipakh, Nawi Soch

ਕਾਂਗਰਸ ਦੀ ਹਾਰ ਦਾ ਕਾਰਨ ਬਣੇ ਨਵਜੋਤ ਸਿੰਘ ਸਿੱਧੂ

1 min read

New Delhi July 20 (ANI): Latest file pic of former cricketer, Congress Party leader and Punjab state Minister of Power and Renewable Energy Sources, Navjot Singh Sidhu addresses a Press Conference in New Delhi. Chief Minister of Punjab Amarinder Singh accepted Sidhu's resignation on Saturday. (ANI PHOTO/R. RAVEENDRAN)

ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਗਾਤਾਰ ਅਵਾਜ਼ਾ ਆ ਰਿਹਾ ਹਨ ਕਿ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਹੀ ਨਵਜੋਤ ਸਿੱਧੂ ਹੈ।ਇਹ ਮੁੱਦਾ ਸੀ.ਡਬਲੂ.ਸੀ. ਦੀ ਮੀਟਿੰਗ ਵਿੱਚ ਵੀ ਉਠਾਇਆ ਗਿਆ ਹੈ।ਕਾਂਗਰਸ ਵਰਕਰ ਮੀਟਿੰਗ ਵਿੱਚ ਕਾਂਗਰਸ ਦੇ ਵਰਕਰਾ ਨੇ ਜ-ਿ23 ਤੇ ਨਿਸ਼ਾਨੇ ਤੇ ਲਿਆ ਨਵਜੋਤ ਸਿੱਧੂ। ਸੀ.ਡਬਲੂ.ਸੀ. ਦੇ ਵਰਕਰਾ ਇਹ ਮੰਗ ਰੱਖੀ ਹੈ ਕਿ ਦੂਸਰੀਆ ਪਾਰਟੀਆ ਤੋ ਆਉਣ ਵਾਲੇ ਮੈਬਰਾ ਨੂੰ ਪ੍ਰਧਾਨ ਨਾ ਬਣਾਇਆ ਜਾਏ।ਉਹਨਾ ਇਹ ਵੀ ਕਿਹਾ ਕਿ ਪਾਰਟੀਆ ਵਿੱਚ ਪੋਲੀਟੀਕਲ ਟੂਰਿਸਟ ਨਹੀ ਚਾਹੀਦੇ ਹਨ।ਤੇ ਦੂਜੇ ਪਾਸੇ ਇਹ ਕਿਹਾ ਕਿ ਪਾਰਟੀ ਦੇ ਵਿੱਚ ਦੂਸ਼ਣਬਾਜ਼ੀ ਵੀ ਬੰਦ ਕੀਤੀ ਜਾਵੇ।ਜੋ 5 ਸੂਬਿਆ ਦੇ ਵਿੱਚ ਹਾਰ ਹੋਈ ਹੈ।ਇਸਨੂੰ ਲੈ ਕੇ ਇਹ ਮੰਥਨ ਰੱਖਿਆ ਗਿਆ ਹੈ।ਸੀ.ਡਬਲੂ.ਸੀ. ਦੇ ਵਰਕਰਾ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਪੰਜਾਬ ਨੂੰ ਲੈ ਕੇ ਨਵਜੋਤ ਸਿੱਧੂ ਦਾ ਮੁੱਦਾ ਚੁੱਕਿਆ।

Leave a Reply

Your email address will not be published. Required fields are marked *