ਕਾਂਗਰਸ ਦੇ ਵਿੱਚ ਖਲਨਾਇਕ ਚਿਹਰਾ ਕੌਣ?
1 min read
ਕਾਂਗਰਸ ਦੇ ਵਿੱਚ ਮਾਲਵਾ ਖੇਤਰ ਨੂੰ ਲੈ ਕੇ ਜਿਹੜੀ ਹਾਰ ਹੋਈ ਹੈ। ਉਸਨੂੰ ਨੂੰ ਲੈ ਕੇ ਅੱਜ ਕਾਂਗਰਸ ਨੇ ਇੱਕ ਮੀਟਿੰਗ ਬੁਲਾਈ ਹੈ। ਜਿਸ ਵਿੱਚ ਕਾਂਗਰਸ ਦੇ ਵੱਿਚ ਖਲਨਾਇਕ ਚਹਿਰਾ ਕੌਣ ਹੈ।ਇਸ ਮੀਟਿੰਗ ਵਿੱਚ ਪਹਿਲਾ ਕਿਹਾ ਗਿਆ ਸੀ ਕਿ ਚੰਨੀ ਤੇ ਸਿੱਧੂ ਹਾਜ਼ਿਰ ਨਹੀ ਹੋਣੇ ਚਾਹੀਦੇ ਹਨ।ਪਰ ਸਿੱਧੂ ਤੇ ਚੰਨੀ ਉਸ ਮੀਟਿੰਗ ਵਿੱਚ ਪਹੁੰਚ ਚੁੱਕੇ ਹਨ।ਕੋਈ ਹਾਰ ਦਾ ਕਾਰਨ ਚੰਨੀ ਨੂੰ ਦੱਸ ਰਿਹਾ ਤੇ ਕੋਈ ਸਿੱਧੂ ਨੂੰ ਅਸਲ ਵਿੱਚ ਇਸ ਹਾਰ ਦਾ ਕਾਰਨ ਹੈ ਕੌਣ।ਇਹ ਮੀਟਿੰਗ ਹਰੀਸ਼ ਚੌਧਰੀ ਦੀ ਅਗਵਾਈ ਹੇਠ ਰੱਖੀ ਗਈ ਹੈ। ਤੇ ਇਸ ਮੀਟਿੰਗ ਦੇ ਵਿੱਚ ਉਮੀਦਵਾਰਾ ਤੋ ਫੀਡਬੈਕ ਲਏ ਜਾ ਰਹੇ ਹਨ ਕਿ ਹਾਰ ਦੇ ਕੀ ਕਾਰਨ ਰਹੇ।ਹਰੀਸ਼ ਚੌਧਰੀ ਨੇ ਕਿਹਾ ਕਿ ਇੰਚਾਰਜ਼ ਹੋਣ ਦੇ ਨਾ ਤੇ ਹਾਰ ਦੀ ਜ਼ਿੰਮੇਵਾਰੀ ਮੇਰੀ ਹੈ।ਕਾਂਗਰਸ ਨੇ ਸਿਰਫ 2 ਸੀਟਾ ਅਬੋਹਰ ਤੇ ਗਿੱਦੜਬਾਹਾ ਚ ਸੀਟ ਜਿੱਤੀ ਹੈ।ਰਵਨੀਤ ਸਿੰਘ ਬਿੱਟੂ ਤੇ ਸੁਨੀਲ ਜਾਂਖੜ ਦਾ ਵੀ ਇਹੀ ਕਹਿਣਾ ਹੈ ਕਿ ਚੰਨੀ ਤੇ ਨਵਜੋਤ ਸਿੱਧੇ ਦਾ ਕਾਂਗਰਸ ਪਾਰਟੀ ਚ ਆਉਣਾ ਹੀ ਪਾਰਟੀ ਲਈ ਹਾਰਨਾ ਪੱਕਾ ਸੀ।।21 ਸਟੇਟਮੈਟ ਜੋ ਕਿ ਚੰਨੀ ਤੇ ਸਿੱਧੂ ਦੇ ਚੁੱਕੇ ਸਾ ਹੁਣ ਤੱਕ ਪੁਰੀਆ ਨਹੀ ਕਰ ਪਾਏ
