ਕਾਂਗਰਸ ਹਾਈਕਮਾਨ ਹਾਰ ਤੋ ਬਾਅਦ ਹੁਣ ਐਕਸ਼ਨ ਚ ਨਜ਼ਰ ਆ ਰਹੀ ਹੈ।
1 min read
ਕਾਂਗਰਸ ਹਾਈਕਮਾਨ ਨੇ ਪੰਜਾਬ ਵਿਧਾਨ ਸਭਾ ਚੋਣਾ ਤੋ ਬਾਅਦ ਹੁਣ ਪੰਜ ਸੂਬਿਆ ਲਈ ਪੰਜ ਲੀਡਰ ਕੀਤੇ ਨੇ ਨਿਯੁਕਤ।ਪੰਜਾਬ ਦੇ ਲਈ ਅਜੇ ਮਾਕਨ ਦੀ ਲਗਾਈ ਜਾ ਰਹੀ ਡਿਊਟੀ। ਹਾਰ ਤੋ ਬਾਅਦ ਦੇ ਹਾਲਾਤਾ ਦੀ ਦੇਣਗੇ ਇਹ ਰਿਪੋਰਟ। ਕਾਂਗਰਸ ਵੱਲੋ ਵੱਖ ਵੱਖ ਉਮੀਦਵਾਰਾ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਚਾਹੇ ਉਹ ਮਾਲਵਾ ਮਾਝਾ ਜਾ ਦੁਆਬਾ ਹੋਏ ਹਰ ਪਾਸੇ ਤੋ ਬੈਠਕ ਬਿਠਾਈ ਜਾ ਰਹੀ ਹੈ ਤੇ ਉਹਨਾ ਤੋ ਹਾਰ ਦੇ ਕਾਰਨ ਪੱਛੇ ਜਾ ਰਹੇ ਹਨ।
