October 5, 2022

Aone Punjabi

Nidar, Nipakh, Nawi Soch

ਕਾਮਨਵੈਲਥ ਖੇਡਾਂ2022 ਵਿੱਚ ਜੇਤੂ ਖਿਡਾਰੀ ਪਹੁੰਚੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ

1 min read

ਜੇਤੂ ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਏਅਰਪੋਰਟ ਦੇ ਖਿਡਾਰੀਆਂ ਦਾ ਕੀਤਾ ਗਿਆ ਭਰਵਾਂ ਸਵਾਗਤ  ਢੋਲ ਦੇ ਡਗੇ ਤੇ ਗੂੰਜਿਆ ਪੂਰਾ ਅੰਮ੍ਰਿਤਸਰ ਏਅਰਪੋਰਟ , ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਪਾਏ ਭੰਗੜੇ  

ਫਰਮਿੰਘਮ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ 2022 ਦੇ ਵਿੱਚੋਂ ਜੇਤੂ ਰਹੇ ਇੰਡੀਆ ਨੇ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ  ਬਰਮਿੰਘਮ ਰਾਹੀ ਰਕਤ ਫਲਾਈਟ ਦੇ ਜ਼ਰੀਏ ਪਹੁੰਚੇ  ਏਅਰਪੋਰਟ ਦੇ ਅੰਦਰ ਜਿਥੇ ਸਰਕਾਰੀ ਅਧਿਕਾਰੀਆਂ ਵੱਲੋਂ ਪਹਿਲੇ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਏਅਰਪੋਰਟ ਦੇ ਬਾਹਰ ਆਉਂਦਿਆਂ ਹੀ ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ  ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਢੋਲ ਵਜਾ ਕੇ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ

Unclaimed bag at Amritsar airport triggers panic - Rediff.com India News

  ਇਸ ਦੌਰਾਨ ਵੇਟਲਿਫਟਿੰਗ ਚੋਂ ਤੀਸਰਾ ਸਥਾਨ ਹਾਸਲ ਕਰਨ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਉਨ੍ਹਾਂ ਦੇ ਪੁੱਤ ਨੇ ਅੰਮ੍ਰਿਤਸਰ ਦਾ ਨਹੀਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ  ਇਸਦੇ ਨਾਲ ਹੀ ਵੇਟਲਿਫਟਿੰਗ ਚੋਂ ਤੀਸਰੇ ਸਥਾਨ ਤੇ ਆਉਣ ਵਾਲੇ ਖਿਲਾੜੀ ਲਵਪ੍ਰੀਤ ਸਿੰਘ ਦੀ ਭੈਣ ਮਨਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਡ਼ੀ ਹੀ ਖੁਸ਼ੀ ਦੀ ਗੱਲ ਹੈ ਕਿ ਉਸਦੇ ਭਰਾ ਨੇ ਵੇਟਲਿਫਟਿੰਗ ਚ ਤੀਸਰਾ ਸਥਾਨ ਹਾਸਿਲ ਕੀਤਾ ਉਨ੍ਹਾਂ ਕਿਹਾ ਕਿ ਅੱਜ ਉਹ ਢੋਲ ਨਗਾੜਿਆਂ ਤੇ ਫੁੱਲਾਂ ਦੇ ਨਾਲ ਆਪਣੇ ਭਰਾ ਦਾ ਸਵਾਗਤ ਕਰਨ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਹਨ

Bomb threat at Amritsar Airport: Operations resume, search on | India.com

Leave a Reply

Your email address will not be published. Required fields are marked *