ਕੀਵ ਉੱਤੇ ਫਾਈਨਲ ਵਾਰ ਕਰਨ ਜਾ ਰਿਹਾ ਰਸ਼ਿਆ
1 min read
ਕੀਵ ਜੋ ਕਿ ਯੂਕਰੇਨ ਦੀ ਰਾਜਧਾਨੀ ਹੈ।ਜਿੱਥੇ ਲਗਾਤਾਰ ਰਸ਼ਿਆ ਵੱਲੋਂ ਹਮਲੇ ਕੀਤੇ ਜਾ ਰਹੇ ਹਨ,ਕੀਵ ਤੋਂ 25 ਕਿਲੋਮੀਟਰ ਦੂਰ ਸੈਨਿਕਾ ਦਾ ਕਾਫਲਾ ਨਜ਼ਰ ਆ ਰਿਹਾ ਹੈ,ਕੀਵ ਦੇ ਬਾਹਰੀ ਇਕਾਕਿਆ ਵਿੱਚ ਘੇਰਾਬੰਦੀ ਨਜ਼ਰ ਆ ਰਹੀ ਹੈ, ਰੂਸੀ ਟੈਂਕਾ ਨੇ ਕੀੜ ਨੂਮ ਘੇਰਾ ਪਾ ਲਿਆ ਹੈ, ਕੀਵ ਤੇ ਫਾਇਨਲ ਅਟੈਕ ਦੀ ਤਿਆਰੀ ਚ ਰੂੂਸ ,ਯੂਕਰੇਨ ਦੀ ਰਾਜਧਾਨੀ ਕੀਵ ਕਾਫ ਿਹੱਦ ਤੱਕ ਮੁਸ਼ਿਕਲਾ ਚ ਹੈ, ਪਰ ਫਿਰ ਵੀ ਹਾਰ ਨਹੀ ਮਨ ਰਿਹਾ ਯੂਕਰੇਨ, ਰੂਸ ਕੀਵ’ਤੇ ਫਾਈਨਲ ਅਟੈਕ ਦੀ ਤਆਿਰੀ ‘ਚ ਹੈ। ਕੀਵ ਤੋਂ 25ਕਮਿੀ ਦੂਰ ਰੂਸੀ ਸੈਨਕਿਾਂ ਦਾ ਕਾਫ਼ਲਾ ਪਹੁੰਚ ਚੁੱਕਆਿ ਹੈ। ਕੀਵ ਦੇ ਬਾਹਰੀ ਇਲਾਕਆਿਂ ‘ਚ ਰੂਸ ਦੀ ਘੇਰਾਬੰਦੀ ਕਰ ਲਈ ਹੈ। ਰੂਸੀ ਟੈਂਕਾਂ ਨੇ ਘੇਰਆਿ ਕੀਵ। ਅਗਰ ਰਸ਼ਿਆਂ ਲਗਾਤਾਰ ਅੱਗੇ ਵਧਦੀ ਗਈ ਤਾ ਕੀਵ ਨੂਮ ਖਤਰਾ ਹੈ ,ਕਿਉਕਿ ਇੱਥੇ ਹਜੇ ਵੀ ਬਹੁਤ ਸਾਰੇ ਭਾਰਤੀ ਇੱਥੇ ਫਸੇ ਹੋਏ ਹਨ,ਜਿਵੇ ਦੇ ਹਾਲਾਤ ਇੱਥੇ ਯੂਕਰੇਨ ਚ ਬਣੇ ਹੋਏ ਹਨ ਇਹ ਸਭ ਲਈ ਖਤਨਾਕ ਹੈ, ਭਾਵੇ ਇਥੇ ਕਰਫਿਊ ਲੱਗਿਆ ਹੋਇਆ ਹੈ,ਜਦ ਹੀ ਇਹ ਕਰਫਿਊ ਹਟਾਇਆ ਜਾਦਾ ਹੈ ਤਾ ਉਥੋਂ ਲੋਕਾ ਨੂੰ ਕੱਢੀਆ ਜਾਏਗਾ,ਰਸ਼ਿਆ ਦਾ ਕਹਿਣਾ ਹੈ ਕਿ ਅਸੀ ਸਿਰਫ ਮਿਲਟਰੀ ਨੂੰ ਹੀ ਟਾਰਗੇਟ ਰੱਖਣਗੇ, ਪਰ ਉੱਥੇ ਤਾ ਇਮਾਰਤਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ
