July 5, 2022

Aone Punjabi

Nidar, Nipakh, Nawi Soch

ਕੇਂਦਰ ਸਰਕਾਰ ਨੇ ਪੰਜਾਬ ਦਾ RDF ਵਾਲਾ ਫੰਡ ਰੋਕ ਲਿਆ ਤੇ ਇੱਕ ਐਕਟ ਚ ਸੋਧ ਕਰਨ ਦੀ ਸ਼ਰਤ ਰੱਖੀ ਹੈ।

1 min read

ਕੇਂਦਰ ਸਰਕਾਰ ਨੇ ਪੰਜਾਬ ਦਾ RDF ਵਾਲਾ ਫੰਡ ਰੋਕ ਲਿਆ ਤੇ ਇੱਕ ਐਕਟ ਚ ਸੋਧ ਕਰਨ ਦੀ ਸ਼ਰਤ ਰੱਖੀ ਹੈ।ਆਮ ਆਦਮੀ ਪਾਰਟੀ ਕੇਂਦਰ ਦੇ ਫੈਸਲੇ ਨੂੰ ਪੰਜਾਬ ਨਾਲ ਧੱਕਾ ਕਰਾਰ ਦੇ ਰਹੀ ਹੈ ਜਦਕਿ ਬੀਜੇਪੀ ਪੰਜਾਬ ਸਰਕਾਰ ਨੂੰ ਕਾਇਦੇ ਕਾਨੂੰਨ ਸਮਝਾ ਰਹੀ ਹੈ।

ਪੰਜਾਬ ਦੇ ਵਿੱਚ ਨਵੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਸਿਕਲਾ ਦੇ ਵਿੱਚ ਘਿਰਦੀ ਜਾ ਰਹੀ ਹੈ।ਕੇਦਰ ਸਰਕਾਰ ਨੇ ਪੇਡੂ ਵਿਕਾਸ ਯਾਨੀ ਕਿ ਰੂਲਰ ਫੰਡ ਦੇ ਲਈ 1100 ਕਰੋੜ ਰੁਪਏ ਦੇਣ ਦਾ ਦਾਅਵਾ ਕਰਿਆ ਸੀ ।ਪਰ ਹੁਣ ਕੇਦਰ ਨੇ ਉਹ ਪੈਸਾ ਰੋਕ ਲਿਆ ਹੈ।ਕੇਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਹਿਲਾ ਪੇਡੂ ਵਿਕਾਸ ਐਕਟ 1987 ਚ ਸੋਧ ਕਰੇ।ਉਸ ਤੋ ਬਾੳਦ ਇਹ ਫੰਡ ਜਾਰੀ ਕਰ ਦਿੱਤਾ ਜਾਵੇਗਾ।
ਪੇਡੂ ਵਿਕਾਸ ਐਕਟ 10 ਅਪ੍ਰੈਲ 1987 ਨੂੰ ਹੋਦ ਦੇ ਵਿੱਚ ਆਇਆ ਇਹ ਐਕਟ ਮੁੱਖ ਤੌਰ ਤੇ ਖੈਤੀਬਾੜੀ ਨਾਲ ਜੁੜਿਆ ਹੋਇਆਂ ਹੈ।ਇਸ ਐਕਟ ਦੇ ਤਹਿਤ ਕੇਦਰ ਵੱਲੋ ਜਾਰੀ ਫੰਡਾ ਨੂੰ ਪਿੰਡਾ ਦੇ ਵਿਕਾਸ ਚ ਤੇਜ਼ੀ ਲਿਆਉਣ ਲਈ ਵਰਤਿਆ ਜਾਦਾ ਹੈ।ਇਸ ਤੋ ਬਿਨਾ ਖੇਤਬਿਾੜੀ ਉਤਪਾਦਨ ਨੂੰ ਵਧਾਉਣਾ,ਖੇਤੀਬਾੜੀ ਲਈ ਕੀਤੇ ਜਾਦੇ ਪ੍ਰਬੰਧਾ,ਜਿਵੇ ਕਿ ਖਰੀਦ ਕੇਦਰਾ ਦੀ ਸਹੁੂਲਤ ਚ ਵਾਧਾ ਕਰਨਾ।ਡੀਲਰਾਂ ਸਣੇ ਖੇਤੀਬਾੜੀ ਉਤਪਾਦਾ ਦੇ ਖਰੀਦਕਾਰਾਂ ਦਾ ਵਿਕਾਸ ਕਰਨਾ ਅਤੇ ਕੁਦਰਤ ਿਆਫਤਾ ਕਾਰਨ ਖੇਤੀਬਾੜੀ ਚ ਹੋਏ ਨੁਕਸਾਨ ਦੀ ਭਰਪਾਈ ਕਰਨਾ ਇਸ ਐਕਟ ਦੇ ਅਧੀਨ ਹੈ।

Leave a Reply

Your email address will not be published. Required fields are marked *