ਕੇਜਰੀਵਾਲ ਨੇ ਆਮ ਲੋਕਾਂ ਦਾ ਲਿਆ ਪੱਖ
1 min read
ਕੇਜਰੀਵਾਲ ਜੋ ਕਿ ਦਿੱਲੀ ਦੇ ਸੁਪਰੀਮੋ ਹਨ ਉਨ੍ਹਾ ਕਿਹਾ ਕਿ ਮੈ ਸਭ ਲੋਕਾ ਨੂੰ ਤੇ ਮਹਿਲਾਵਾ ਨੂੰ ਕਹਿਣਾ ਚਾਹੁੰਦਾ ਹਾ ਕਿ ਆਮ ਆਦਮੀ ਪਾਰਟੀ ਨਾਲ ਜੁੜੋ।ਉਨਾ ਇਹ ਵੀ ਕਿਹਾ ਕਿ ਤੁਸੀ ਸੋਚਦੇ ਹੋਵੋਗੇ ਕਿ ਮੈ ਕਿ ਕਰ ਸਕਦਾ ਹਾ ਕਿ ਤੁਹਾਨੂੰ ਪਤਾ ਹੈ ਕਿ ਚਰਨਜੀਤ ਚੰਨੀ ਨੂੰ ਜਿਸ ਨੇ ਹਰਾਇਆ ਭਦੌੜ ਤੋ ਲਾਭ ਸਿੰਘ ਉਗੋਕੇ ਇੱਕ ਮੋਬਾਇਲ ਰਿਪੇਅਰ ਕਰਨ ਵਾਲੀ ਦੁਕਾਨ ਚ ਨੌਕਰੀ ਕਰਦਾ ਹੈ ਤੇ ਉਸਦੀ ਮਾਤਾ ਜੀ ਸਰਕਾਰੀ ਸਕੂਲ ਚ ਕਰਮਚਾਰੀ ਦਾ ਕੰਮ ਕਰਦੇ ਹਨ ਤੇ ਪਿਤਾ ਜੀ ਲੋਕਾ ਦੇ ਖੇਤਾ ਚ ਕੰਮ ਕਰਦੇ ਹਨ। ਇਹੋ ਜਿਹੇ ਵਿਅਕਤੀ ਨੇ ਅੱਜ ਚੰਨੀ ਨੂੰ ਹਰਾਇਆ ਹੈ।ਇਸਦੇ ਨਾਲ ਹੀ ਜੇ ਦੇਖਿਆ ਜਾਏ ਤਾ ਅੰਮ੍ਰਿਤਸਰ ਤੋ ਨਵਜੋਤ ਸਿੱਧੂ ਤੇ ਮਜੀਠੀਆ ਨੂੰ ਹਰਾਉਣ ਵਾਲੀ ਜੀਵਨਜੋਤ ਕੌਰ ਇੱਕ ਆਮ ਵਲੰਟੀਅਰ ਹੈ।ਇਹ ਗੱਲ ਸਪੱਸ਼ਟ ਹੈ ਕਿ ਆਮ ਆਦਮੀ ਚ ਬਹੁਤ ਤਾਕਤ ਹੈ। ਜਿਸ ਦਿਨ ਇਹ ਖੜਾ ਹੋ ਗਿਆ ਵੱਡੇ ਵੱਡੇ ਦਿੱਗਜ਼ ਘੇਰੇ ਕਰਦੇਗਾ।ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅੱਜ ਮੈ ਦੇਸ਼ ਦੀ ਜਨਤਾ ਨੂੰ ਇਹ ਕਹਿੰਦਾ ਹਾ ਕਿ ਖੜੇ ਹੋ ਜਾਉ ਹੁਣ ਇਨਕਲਾਬ ਲਿਆਉਣਾ ਹੈ ਪੰਜਾਬ ਦੇ ਅੰਦਰ। ਉਨਾਂ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਪੰਜਾਬ ਦਾ 75 ਸਾਲ ਅਸੀ ਖਰਾਬ ਕਰਤੇ ਹਨ ਪਰ ਹੁਣ ਹੋਰ ਨਹੀ ਕਰਨੇ ਹੈ।ਆਮ ਆਦਮੀ ਪਾਰਟੀ ਜੋ ਹੈ ਉਹ ਭਗਤ ਸਿੰਘ ਦੇ ਸੁਪਨੇ ਪੂਰੇ ਕਰਨ ਦਾ ਨਾਂਅ ਹੈ।
