ਕੇਦਰ ਸਰਕਾਰ ਨੇ 300 ਯੂਨਿਟ ਬਿਜਲੀ ਮੁਫਤ ਨੂੰ ਲੈ ਕੇ ਪੰਜਾਬ ਸਰਕਾਰ ਤੇ ਫਸਾਇਆ ਪੇਚ,
1 min read
ਕੇਂਦਰ ਸਰਕਾਰ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਨੇ ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ। ਅਸਲ ‘ਚ ਨੋਟਿਸ ਰਾਹੀਂ ਕੇਂਦਰ ਨੇ ਪੰਜਾਬ ਸਰਕਾਰ ਨੂੰ ਪ੍ਰੀਪੇਡ ਬਿਜਲੀ ਮੀਟਰ ਲਾਉਣ ਦੇ ਹੁਕਮ ਦਿੱਤੇ ਨੇ।ਕੇਦਰ ਸਰਕਾਰ ਨੇ 300 ਯੂਨਿਟ ਬਿਜਲੀ ਮੁਫਤ ਨੂੰ ਲੈ ਕੇ ਪੰਜਾਬ ਸਰਕਾਰ ਤੇ ਫਸਾਇਆ ਪੇਚ,ਕੇਦਰ ਸਰਕਾਰ ਨੇ ਪੰਜਾਬ ਨੂੰ ਨਵੇ ਹੁਕਮ ਜ਼ਾਰੀ ਕਰ ਦਿੱਤੇ ਹਨ ਤੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਪ੍ਰੀਪੇਡ ਮੀਟਰ ਲਗਾ ਦਿੱਤੇ ਜਾਣੇ ਚਾਹੀਦੇ ਹਨ।ਕੇਦਰ ਸਰਕਾਰ ਨੇ ਆਪ ਸਰਕਾਰ ਨੂੰ ਹੁਣ ਆਪਣੇ ਸ਼ਿਕੰਜੇ ਦੇ ਵਿੱਚ ਲੈ ਲਿਆ ਹੈ।ਕੇਦਰ ਨੇ ਬਿਜਲੀ ਮੰਤਰਾਲੇ ਨੂੰ 10 ਮਾਰਚ ਨੂੰ ਇੱਕ ਨੋਟਿਸ ਜ਼ਾਰੀ ਕਰੀ ਹੈ।ਜਿਸ ਵਿੱਚ ਕੇਦਰ ਸਰਕਾਰ ਵੱਲੋ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਪ੍ਰੀਪੇਡ ਮੀਟਰ ਨਾ ਲਗਾਏ ਜਾਣ ਤੇ ਬਿਜਲੀ ਸੁਧਾਰਾ ਨੂੰ ਦਿੱਤੇ ਜਾਣ ਵਾਲੇ ਫੰਡ ਨੂੰ ਰੋਕ ਦਿੱਤਾ ਜਾਵੇਗਾ।ਨੋਟਿਸ ਦੇ ਵਿੱਚ ਇਹ ਵੀ ਕੇਦਰ ਸਰਕਾਰ ਵੱਲੋ ਕਿਹੲਾ ਗਿਆ ਕਿ ਪੰਜਾਬ ਨੇ ਹਜੇ ਤੱਕ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਬਾਰੇ ਕੋਈ ਵੀ ਰੋਡਮੈਪ ਤਿਆਰ ਨਹੀ ਕੀਤਾ ਹੈ।ਜਦ ਕਿ ਕੇਦਰ ਨੇ ਪੰਜਾਬ ਚ ਲਾਏ85000 ਮੀਟਰ ਲਗਾਏ ਜਾਣਦਾ ਜ਼ਿਕਰ ਕਰਦਿਆ ਕਿਹਾ ਕਿ ਇਹਨਾ ਨੂੰ ਪ੍ਰੀਪੇਡ ਮੀਟਰ ਦੇ ਵਿੱਚ ਤਬਦੀਲ ਕੀਤਾ ਜਾਵੇ।ਕੇਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 3 ਮਹੀਨੇ ਦੀ ਮੌਹਲਤ ਦਿੱਤੀ ਹੈ।ਤੇ ਅਜਿਹਾ ਨਾ ਕਰਨ ਤੇ ਕੇਦਰ ਸਰਕਾਰ ਨੇ ਵੱਖ ਵੱਖ ਕੇਦਰੀ ਸਕੀਮਾ ਤਹਿਤ ਬਿਜਲੀ ਸੁਧਾਰਾ ਵੱਲੋ ਫੰਡ ਵਾਪਸ ਲੈਣ ਦੀ ਮੰਗ ਕੀਤੀ ਹੈ।ਅਸਲ ਦੇ ਵਿੱਚ ਇਹ ਸਿਲਸਿਲਾ ਕਾਫੀ ਸਮੇ ਤੋ ਚੱਲ ਰਿਹਾ ਹੈ ਕਿ ਪੰਜਾਬ ਦੇ ਵਿੱਚ ਪ੍ਰੀਪੇਡ ਮੀਟਰ ਲਗਾ ਦਿੱਤੇ ਜਾਣਤੇ ਇਹ ਮਾਮਲਾ ਗਰਮਾਇਆ ਹੋਇਆ ਹੇ।ਜਦਕਿ ਖਪਤਕਾਰਾ ਇਸਦਾ ਡੱਟ ਕੇ ਵਿਰੋਧ ਕਰ ਰਹੇ ਹਨ।ਜਦ ਕਿ ਕੇਦਰ ਸਰਕਾਰ ਲਗਾਤਾਰ ਪੰਜਾਬ ਤੇ ਦਬਾਅ ਬਣਾ ਰਿਹਾ ਹੈ।
