ਕੇਦਾਰਨਾਥ ਚ ਇੱਕਜੁੱਟ ਹੋਏ ਮਿਲੇ ਚੰਨੀ ਤੇ ਸਿੱਧੂ।
1 min read
ਭੋਲੇਨਾਥ ਦੇ ਮੰਦਿਰ ਚ ਇੱਕਜੁੱਟ ਨਜ਼ਰ ਆਂਏ ਸਿੱਧੂ ਤੇ ਚੰਨੀ ਉਨ੍ਹਾਂ ਤਸਵੀਰਾ ਇਸ ਤਰ੍ਹਾ ਕਲਿੱਕ ਕਰਵਾਇਆ ਕਿ ਜਿਵੇ ਉਨ੍ਹਾਂ ਚ ਕੋਈ ਗਿਲਾ ਸ਼ਿਕਵਾਂ ਹੀ ਨਾ ਹੋਏ, ਮੰਗਲਵਾਰ ਦੇਹਰਾਦੂਨ ਹਰੀਸ਼ ਰਾਵਤ ਨੂੰ ਮਿਲਣ ਲਈ ਗਏ ਸਨ। ਉਨ੍ਹਾਂ ਨਾਲ ਪੰਜਾਬ ਮਾਮਲਆਿਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਹਾਜ਼ਰ ਸਨ। ਭੋਲੇਨਾਥ ਦੇ ਦਰਸ਼ਨਾਂ ਉਪਰੰਤ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ, ‘ਜ਼ਿੰਦਗੀ ਨਾਜ਼ੁਕ ਹੈ, ਅਰਦਾਸ ਨਾਲ ਸੰਭਾਲੋ… ਕੇਦਾਰਨਾਥ ਵਿਖੇ , ਭਗਵਾਨ ਸ਼ਿਵ ਦਾ ਨਿਵਾਸ …. ਹਰ ਹਰ ਮਹਾਦੇਵ !”
