ਕੌਣ ਕਿਹੜੀ ਜਗਾ ਤੋਂ ਅੱਗੇ ਚੋਣ ਲੜ ਰਿਹਾ ਹੈ।
1 min read
ਸੁਜਾਨਪੁਰ ‘ਚ ਕਾਂਗਰਸ ਦੇ ਨਰੇਸ਼ ਪੁਰੀ ਅੱਗੇ।
ਅਜਨਾਲਾ ‘ਚ SAD ਦੇ ਬੋਨੀ ਅਜਨਾਲਾ ਅੱਗੇ ਨੇ।
ਬਾਬਾ ਬਕਾਲਾ ‘ਚ ਕਾਂਗਰਸ ਦੇ ਸੰਤੋਖ ਸਿੰਘ ਭਲਾਈਪੁਰ ਅੱਗੇ।
ਜੈਤੋਂ ‘ਚ AAP ਦੇ ਅਮਲੋਕ ਸਿੰਘ ਅੱਗੇ।
ਨਾਭਾ ਸੀਟ ਤੋ ਗੁਰਦੇਵ ਸਿੰਘ ਦੇਵ ਮਾਨ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।
ਜਲਾਲਾਬਾਦ ਤੋ ਸੁਖਬੀਰ ਬਾਦਲ ਅੱਗੇ ਚੱਲ ਰਹੇ ਹਨ।
ਮਜੀਠਾ ਤੋ ਗਨੀਵ ਕੌਰ ਮਜੀਠੀਆ ਅੱਗੇ ਚੱਲ ਰਹੇ ਹਨ।ਜੋ ਕਿ ਸ਼ੋਮਣੀ ਦਲ ਦੇ ਉਮੀਦਵਾਰ
ਆਪ ਦੇ ਉਮੀਦਵਾਰ ਦਿੜਬਾ ਤੋ ਹਰਪਤਲ ਚੀਮਾ ਅੱਗੇ ਚਲ ਰਹੇ ਹਨ।
ਅਸ਼ਵਨੀ ਕੁਮਾਰ ਸ਼ਰਮਾ ਭਾਜਪਤ ਦੇ ਉਮੀਦਵਾਰ ਪਠਾਨਕੋਟ ਤੋਅੱਗੇ ਚਲ ਰਹੇ ਹਨ।
ਕੁਲਵੰਤ ਸਿੰਘ ਸਿੱਧੂ ਆਪ ਦੇ ਉਮੀਦਵਾਰ ਆਤਮ ਨਗਰ ਤੋ ਅੱਗੇ ਚਲ ਰਹੇ ਹਨ।
