July 2, 2022

Aone Punjabi

Nidar, Nipakh, Nawi Soch

ਕੌਣ ਬਣੇਗਾ ‘ਬਿੱਗ ਬੌਸ 15’ ਦਾ ਵਿਜੇਤਾ?

1 min read

ਹੁਣ ਜੇਤੂ ਦਾ ਨਾਂ ਕੁਝ ਘੰਟਿਆਂ’ਚ ਸਾਹਮਣੇ ਆ ਜਾਵੇਗਾ। ਪ੍ਰਸ਼ੰਸਕਾਂ ’ਚ ਇਸ ਗੱਲ ਦੀਆਂਂ ਕਿਆਸਅਰਾਈਆਂਂਹਨ ਕਿ ਸ਼ੋਅ ਦੀ ਟਰਾਫ਼ੀ ਕੌਣ ਆਪਣੇ ਘਰ ਲੈ ਜਾਵੇਗਾ। ਹਾਲ ਹੀ ’ਚ ਜਿੱਥੇ ਘਰ ’ਚ ਲਾਈਵ ਦਰਸ਼ਕਾਂ ਨੇ ਨਿਸ਼ਾਂਤ ਭੱਟ ਨੂੰ ਸਭ ਤੋਂਂ ਵਧੀਆ ਐਂਟਰਟੇਨਰ ਕਿਹਾ, ਉੱਥੇ ਹੀ ਬਾਹਰ ਲੋਕ ਕਿਸੇ ਹੋਰ ਨੂੰ ਪਸੰਦ ਕਰ ਰਹੇ ਹਨ। ਜੇਤੂ ਨੂੰ ਲੈ ਕੇ ਕਈ ਤਰ੍ਹਾਂ ਦੀਆਂਂ ਭਵਿੱਖਬਾਣੀਆਂਂ ਸਾਹਮਣੇ ਆ ਰਹੀਆਂਂ ਹਨ। ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਬਿੱਗ ਬੌਸ 15 ਨੂੰ ਲੈ ਕੇ ਕੀਤੀ ਗਈ ਭਵਿੱਖਬਾਣੀ ’ਚ ਕਰਨ ਕੁੰਦਰਾ ਨੂੰ ਦੂਜਾ ਰਨਰ ਅੱਪ ਦੱਸਿਆ ਗਿਆ ਹੈ। ਹੁਣ ਇਹ ਤਾਂ ਫਿਨਾਲੇ ਵਾਲੇ ਦਿਨ ਹੀ ਪਤਾ ਲੱਗੇਗਾ ਕਿ ਜਨਤਾ ਦੇ ਮਨ ’ਚ ਕੀ ਚੱਲ ਰਿਹਾ ਹੈ। ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਹਾਲ ਹੀ ’ਚ ਸੈਲੇਬਸ ਨੇ ਵੀ ਕਰਨ ’ਤੇ ਕੋਈ ਸਟੈਂਡ ਨਾ ਲੈਣ ਦਾ ਦੋਸ਼ ਲਗਾਇਆ ਹੈ।

ਸ਼ਮਿਤਾ ਦਾ ਹੱਥ ਇਸ ਵਾਰ ਵੀ ਖ਼ਾਲੀ ਹੈ।

ਸ਼ਮਿਤਾ ਤੀਜੀ ਵਾਰ ਬਿੱਗ ਬੌਸ ਵਿੱਚ ਨਜ਼ਰ ਆ ਰਹੀ ਹੈ। ਪਰ ਇਸ ਭਵਿੱਖਬਾਣੀ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਵੀ ਉਹ ਟਰਾਫ਼ੀ ਆਪਣੇ ਘਰ ਨਹੀਂ ਲੈ ਜਾ ਸਕੇਗੀ।

Leave a Reply

Your email address will not be published. Required fields are marked *