July 5, 2022

Aone Punjabi

Nidar, Nipakh, Nawi Soch

ਕੱਲ੍ਹ ਭਗਵੰਤ ਮਾਨ ਦੇ ਮੰਤਰੀ ਸਹੁੰ ਚੁੱਕਣਗੇ ਸਵੇਰੇ 11 ਵਜੇ ਸਮਾਗਮ ਸ਼ੁਰੂ ਹੋਏਗਾ। ਮਾਨ ਸਰਕਾਰ ਦੇ ਕੈਬਿਨੇਟ ਵਿੱਚ ਕਿਹੜੇ ਸੰਭਾਵਿਤ ਚਿਹਰੇ ਹੋ ਸਕਦੇ ਹਨ।

1 min read

ਸਹੁੰ ਚੁੱਕ ਸਮਾਗਮ ਤੋ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਹੋਏਗੀ।ਕੱਲ੍ਹ ਦੁਪਿਹਰ 12:30 ਵਜੇ ਸਕੱਤਰੇਤ ਦੇ ਵਿੱਚ ਇਹ ਬੈਠਕ ਹੋਏਗੀ।ਕੱਲ੍ਹ ਪਹਿਲੀ ਬੈਠਕ ਹੋਣ ਜਾ ਰਹੀ ਹੈ ਇਸ ਦੇ ਵਿੱਚ ਕੁਝ ਅਹਿਮ ਫੈਸਲੇ ਵੀ ਲਏ ਜਾਣਗੇ।ਦੇਖਣਾ ਇਹ ਹੈ ਕਿ ਕੈਬਨਿਟ ਮੀਟਿੰਗ ਚ ਕਿਹੜੇ ਕਿਹੜੇ ਚਿਹਰੇ ਸਹੁੰ ਚੁੱਕ ਸਮਾਗਮ ਚ ਹਿੱਸਾ ਲੈਣਗੇ।  ਆਓ ਲੜੀਵਾਰ ਤਸਵੀਰਾਂ ਰਾਹੀਂ ਜਾਣਦੇ ਹਾਂ ਮਾਨ ਸਰਕਾਰ ਦੇ ਕੈਬਿਨੇਟ ਵਿੱਚ ਕਿਹੜੇ ਸੰਭਾਵਿਤ ਚਿਹਰੇ ਹੋ ਸਕਦੇ ਹਨ।

 ਹਰਪਾਲ ਸਿੰਘ ਚੀਮਾ
 ਅਮਨ ਅਰੋੜਾ
 ਕੁਲਤਾਰ ਸਿੰਘ ਸੰਧਵਾਂ
 ਬਲਜਿੰਦਰ ਕੌਰ
 ਸਰਵਜੀਤ ਕੌਰ ਮਾਣੂਕੇ
 ਮੀਤ ਹੇਅਰ
 ਕੁੰਵਰ ਵਿਜੇ ਪ੍ਰਤਾਪ
 ਜੀਵਨਜੋਤ ਕੌਰ
 ਗੁਰਮੀਤ ਸਿੰਘ ਖੁੱਡੀਆਂ

Leave a Reply

Your email address will not be published. Required fields are marked *