July 6, 2022

Aone Punjabi

Nidar, Nipakh, Nawi Soch

ਗਿੱਦੜਬਾਹਾ ਤੋ ਰਾਜਾ ਵੜਿੰਗ ਨੇ ਕੀਤੀ ਜਿੱਤ ਹਾਸਿਲ

1 min read

 ਰਾਜਾ ਵੜਿੰਗ ਨੇ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਤੇ ਮਨ ਨੂੰ ਸੰਤੁਸ਼ਟੀ ਕਿ ਰੱਬ ਨੁੇ ਬਹੁਤ ਕਿਰਪਾ ਕਰੀ ਹੈ ਜੋ ਮੇਰੀ ਇਸ ਸੁਨਾਮੀ ਚ ਇੱਕ ਵੱਡਾ ਫਤਵਾ ਜਾਰੀ ਕਰਿਆ ਹੈ। ਮੇਰੀ ਜਿੱਤ ਤੋ ਵੱਡੀ ਖੁਸ਼ੀ ਇਹ ਹੈ ਕਿ ਅੱਜ ਜਿੰਨ੍ਹਾਂ ਲੋਕਾ ਨੇ ਪੰਜਾਬ ਨੂੰ ਬਰਬਾਦ ਕਰਿਆ ਜਾ ਫਿਰ ਰਲ ਕੇ ਚੋਣ ਲੜਦੇ ਰਹੇ । ਜਿੰਨਾਂ ਨੇ ਪੰਜਾਬ ਨੂੰ ਖਾਂ ਲਿਆ ਖੋਖਲਾ ਕਰ ਛੱਡਿਆ ਅੱਜ ਉਨਾਂ ਦਾ ਸਫਾਇਆ ਹੋ ਗਿਆ।ਬਠਿੰਡਾ ਤੋ ਲੈ ਕੇ ਵਾਇਆ ਲੰਬੀ ਜਲਾਲਾਬਾਦ ਪੱਟੀ ਤੇ ਫਿਰ ਅੰਮ੍ਰਿਤਸਰ ਸਭ ਲੋਕਾਂ ਨੂੰ ਹਰਾਇਆ ਗਿਆ। ਪੰਜਾਬ ਨੂੰ ਖਾਣ ਵਾਲਿਆਂ ਦਾ ਹੋਇਆ ਸਫ਼ਾਇਆ

Leave a Reply

Your email address will not be published. Required fields are marked *