ਗੰਨਾ ਉਤਪਾਦਕ ਕਿਸਾਨਾਂ ਨਾਲ ਹੋਇਆ ਧੋਖਾ
1 min read
ਕਹਿਣ ਚ ਆ ਰਿਹਾ ਹੈ ਕਿ ਕਾਗਰਸ ਨੇ ਕਿਸਾਨਾ ਨੂੰ ਖਵਾਕੇ ਲੱਡੂ ਮਾਰੇ ਪਿੱਠ ਚ ਛੁਰੇ ,ਕੁਲਤਾਰ ਸਿੰਘ ਸੰਧਾਵਾਂ ਦਾ ਕਹਿਣਾ ਹੈ ਕਿ ਗੰਨੇ ਦੇ ਮੁੱਲ ਵਿੱਚ ਕੀਤੇ ਵਾਧੇ ਦਾ ਹਰਆਿਣਾ ਮਾਡਲ ਲਾਗੂ ਕਰਨ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ , ਜਿਸ ਕਰਕੇ ਘੱਟ ਚ ਚੱਲ ਰਿਹਾ ਹਨ ਪੰਜਾਬ ਦੀਆ ਮਿੱਲਾ ਨੇ ਮਿੱਲਾ ਤੋਂ ਗੰਨਾ ਲੈਣ ਤੋ ਸ਼ਰੇਆਮ ਕੀਤਾ ਮਨਾ ਤੇ ਇਹਨਾ ਦਾ ਕਹਿਣਾ ਕਿ ਹੁਣ ਅਗਲੇ ਸਾਲ ਗੰਨਾ ਲਗਾਣ ਤੇ ਬਾਂਡ ਕਰਨ ਤੋ ਸਾਫ ਸਾਫ ਮਨਾ ਕਰ ਦਿੱਤਾ ਜਾਵੇਗਾ ਕੁਲਤਾਰ ਸਿੰਘ ਸੰਧਾਵਾਂ ਨੇ ਕਾਗਰਸ ਸਰਕਾਰ ਤੇ ਸੂਬੇ ਤੇ ਗੰਨਾ ਉਤਪਾਦਕਾ ਨਾਲ ਧੋਖਾ ਕਰਨ ਦਾ ਲਗਾਇਆ ਹੈ ਦੋਸ਼ ਗੰਨਾ ਉਤਪਾਦਕ ਕਸਿਾਨਾਂ ਨੂੰ ਗੰਨੇ ਦਾ ਮੁੱਲ 360 ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਲਈ ਲੋੜੀਂਦੀ ਨੋਟੀਫ਼ਕਿੇਸ਼ਨ ਅਤੇ ਬਜਟ ਦਾ ਕੋਈ ਪ੍ਰਬੰਧ ਨਹੀਂ ਕੀਤਾ ਇਸ ਕਾਰਨ ਸੂਬੇ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਕਿਸਾਨਾਂ ਦਾ ਗੰਨਾ ਖ਼ਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਗੰਨਾ ਉਤਪਾਦਕ ਭਾਰੀ ਸਦਮੇ ਵਿੱਚ ਹਨ।’’
