ਘਰ ਘਰ ਨੌਕਰੀ; ਸਰਕਾਰ ਨੇ ਕਾਂਗਰਸ ਵਿਧਾਇਕ ਦੇ ਪੁੱਤਰ ਨੂੰ ਦਿੱਤਾ ਵੱਡਾ ਅਹੁਦਾ
1 min read

ਪੰਜਾਬ ਸਰਕਾਰ ਨੇ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਜਾਜਲਪੁਰ ਨੂੰ ਵੱਡਾ ਅਹੁਦਾ ਦੇ ਕੇ ਨਿਵਾਜ਼ਿਆ ਹੈ I ਗਗਨਦੀਪ ਜਲਾਲਪੁਰ ਨੂੰ ਪਾਵਰਕਾਮ ਚ ਡਾਇਰੈਕਟਰ ਐਡਮਿਨ ਤਾਇਨਾਤ ਕੀਤਾ ਗਿਆ I ਇਸ ਅਹੁਦੇ ਤੇ ਕੈਪਟਨ ਅਮਰਿੰਦਰ ਦੇ ਕਰੀਬੀ ਪਾਂਡਵ ਤਨਾਇਤ ਸਨ ਪਰ ਹੁਣ ਚੰਨੀ ਸਰਕਾਰ ਨੇ ਓਹਨਾ ਦੀ ਛੁੱਟੀ ਕਰ ਦਿੱਤੀ ਹੈ I
ਹੁਣ ਫਿਰ ਐੱਮ. ਐੱਲ .ਏ ਦੇ ਮੁੰਡੇ ਨੂੰ ਮਿਲੀ ਸਰਕਾਰੀ ਨੌਕਰੀ ਕਾਗਰਸ ਸਰਕਾਰ ਦਾ ਵਿਹ ਵਾਅਦਾ ਸੀ ਕਿ ਅਸੀ ਘਰ ਘਰ ਨੌਕਰੀ ਦੇਵਾਗੇ ਪਰ ਹੁਣ ਇਹ ਵਾਅਦਾ ਪੰਜਾਬ ਕਾਗਰਸ ਸਰਕਾਰ ਭੁੱਲ ਗਈ ਹੈ ਘਰ ਘਰ ਨੌਕਰੀ ਤਾ ਮਿਲ ਰਹੀ ਪਰ ਉਨਾ ਲੋਕਾ ਨੂੰ ਜੋ ਕਾਗਰਸ ਪਾਰਟੀ ਚ ਸ਼ਾਮਿਲ ਹਨ ਹੁਣ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਜਲਾਲਪੁਰ ਨੂੰ ਪਾਵਰਕਾਮ ਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਐੱਮ. ਐੱਲ .ਏ ਯੋਗੇਸ਼ ਪਾਡੇ ਤੇ ਫਤਿਹ ਜਮ ਸਿੰਘ ਬਾਜਵਾਂ ਦੇ ਪੁੱਤਰ ਨੂੰ ਡੀ. ਐੱਸ ਪੀ ਤੇ ਤਹਿਸੀਲਦਾਰ ਲਗਾਇਆ ਗਿਆ ਹੈ ਪੰਜਾਬ ਕਾਗਰਸ ਸਰਕਾਰ ਆਪਣੇ ਵਾਅਦੇ ਇਸ ਤਰ੍ਹਾ ਪੂਰੇ ਕਰ ਰਹੀ ਹੈ ਤੇ ਦੂਜੇ ਪਾਸੇ ਆਪਣਾ ਮਜ਼ਾਕ ਵੀ ਬਨਵਾ ਰਹੀ ਹੈ ਕਿ ਅਗਰ ਕੈਪਟਨ ਨੇ ਐਸੇ ਵਾਅਦੇ ਪੂਰੇ ਕਰਨੇ ਹੀ ਨਹੀ ਤਾ ਕਰਦੇ ਹੀ ਕਿਉ ਹੈ ਇਸ ਨੂੰ ਆਮ ਲੋਕਾ ਤੋ ਕੋਈ ਮਤਲਬ ਨਹੀ ਜਦ ਕਿ ਇੰਨੇ ਪੜੇ ਲਿਖੇ ਲੋਕ ਪਾਣੀ ਦੀਆਂ ਟੈਕੀਆ ਤੇ ਚੜਦੇ ਹਨ ਬੇਰੋਜਗਾਰ ਧਰਨੇ ਲਗਾ ਰਹੇ ਹਨ ਕੱਚੇ ਮੁਲਾਜ਼ਮ ਪੱਕੇ ਨਹੀ ਕੀਤੇ ਜਾ ਰਹੇ ਹਾਲਾਂਕਿ ਚੰਨੀ ਨੇ ਪੱੁਕੇ ਨਹੀ ਕਰੇ ਪਰ ਉਹ ਕਹੇ ਰਹੇ ਹਨ ਕਿ ਪੱਕੇ ਜਰੂਰ ਕੀਤੇ ਜਾਣਗੇ
ਸ਼ਰਮ ਆਉਦੀ ਹੈ ਉਨਾ ਲੋਕਾ ਨੂਂ ਜੋ ਵੋਟਾਂ ਪਾ ਕੇ ਇੰਨਾ ਲੋਕਾ ਨੂੰ ਸੀ.ਐੱਮ. ਦਾ ਦਰਜ਼ਾ ਦਿੰਦੇ ਹਨ