July 26, 2021

Aone Punjabi

Nidar, Nipakh, Nawi Soch

ਚਲਦੇ ਵਿਆਹ ਵਿਚ ਚ ਹੋ ਗਿਆ ਛਿੱਤਰ ਪਤਾਣ : ਲਾੜੇ ਨੇ ਲਾੜੀ ਨੂੰ ਕਿਹਾ ਇਹ ਕਰਨ ਲਈ

1 min read

ਆਈ ਤਾਜਾ ਵੱਡੀ ਖਬਰ

ਵਿਆਹ ਇਕ ਅਜਿਹਾ ਸਮਾਗਮ ਹੈ ਜਿਸ ਨਾਲ ਦੋ ਲੋਕਾਂ ਦਾ ਰਿਸ਼ਤਾ ਹੀ ਨਹੀਂ ਜੁੜਦਾ ਸਗੋਂ ਦੋ ਪਰਿਵਾਰਾਂ ਦਾ ਰਿਸ਼ਤਾ ਜੁੜਦਾ ਹੈ। ਪਰ ਅੱਜ ਦੇ ਸਮੇਂ ਵਿੱਚ ਇਸ ਦੀ ਅਹਿਮੀਅਤ ਬਹੁਤ ਘੱਟ ਗਈ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਵੇਂ ਅੱਜ ਦੇ ਸਮੇਂ ਵਿਚ ਲੋਕਾਂ ਦੇ ਰਹਿਣ ਸਹਿਣ ਵਿੱਚ ਆਈਆਂ ਤਬਦੀਲੀਆਂ ਆਦਿ। ਜਿਸ ਦੇ ਚਲਦਿਆਂ ਇਨ੍ਹਾਂ ਸਮਾਗਮਾਂ ਦੇ ਦੌਰਾਨ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਪਾਸੇ ਹਾਹਾਕਾਰ ਮਚ ਗਈ।

ਦਰਅਸਲ ਇਹ ਖ਼ਬਰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਵਿਆਹ ਸਮਾਗਮ ਦੇ ਦੌਰਾਨ ਵਿਆਹ ਵਾਲੀ ਕੁੜੀ ਨੇ ਡੀ. ਜੇ. ਉਤੇ ਨੱਚਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਵਿਆਹ ਵਾਲੇ ਲੜਕੇ ਨੇ ਉਸ ਉਤੇ। ਨ-ਸ਼ੇ। ਵਿਚ ਹੋਣ ਦਾ ਦੋ-ਸ਼ ਲਗਾਇਆ। ਇਸ ਤੋਂ ਇਲਾਵਾ ਉਸ ਨੇ ਵਿਆਹ ਕਰਾਉਣ ਤੋਂ ਮਨਾਂ ਕਰ ਦਿੱਤਾ। ਜਿਸ ਕਾਰਨ ਸਮਾਗਮ ਵਿਚ ਮਾਹੌਲ ਤ-ਣਾ-ਅ-ਪੂ-ਰ-ਨ ਹੋ ਗਿਆ। ਦੱਸ ਦੇਈਏ ਕਿ ਇਸ ਮੌਕੇ ਉਤੇ ਲਾੜੇ ਵੱਲੋਂ ਲਾੜੀ ਨਾਲ ਡੀ ਜੇ ਦੇ ਗਾਣਿਆਂ ਉਤੇ ਨੱਚਣ ਦੀ ਜਿੱਦ ਕਰ ਰਿਹਾ ਸੀ ਪਰ ਲਾੜੀ ਦੇ ਵੱਲੋਂ ਨੱਚਣ ਤੋਂ ਇਨਕਾਰ ਕਰ ਦਿੱਤਾ ਗਿਆ।

ਜਿਸ ਕਾਰਨ ਇਸ ਮੌਕੇ ਉਤੇ ਝ-ਗ-ੜਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾੜੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ । ਕੁੱ-ਟ-ਮਾ-ਰ । ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ। ਬੰ-ਧ-ਕ। ਬਣਾ ਲਿਆ ਗਿਆ। ਜਾਣਕਾਰੀ ਦੇ ਅਨੁਸਾਰ ਜਦੋਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਪੁਲਿਸ ਦੇ ਅਧਿਕਾਰੀਆਂ ਮੌਕੇ ਤੇ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਦੋਨੋਂ ਧਿਰਾਂ ਦਾ ਪੱਖ ਸੁਣਿਆਂ ਅਤੇ ਫੈਸਲਾ ਕਰਵਾਇਆ ਸੀ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਲੜਕੇ ਵੱਲੋਂ 5 ਲੱਖ ਰੁਪਏ ਵਿਆਹ ਦਾ ਖਰਚਾ ਕੀਤਾ ਜਾਵੇਗਾ।

ਇਸ ਸਮਝੌਤੇ ਤੋਂ ਬਾਅਦ ਜਦੋਂ ਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਨਹੀਂ ਮਿਲੇ ਉਸ ਸਮੇਂ ਤੱਕ ਲਾੜੇ ਅਤੇ ਉਸ ਦੇ ਪਰਿਵਾਰ ਨੂੰ। ਬੰ-ਧ-ਕ। ਬਣਾ ਕੇ ਰੱਖਿਆ ਗਿਆ। ਦੱਸ ਦਈਏ ਕਿ ਲੜਕੀ ਹੁੰਦੇ ਇਹ ਪਰਿਵਾਰਕ ਮੈਂਬਰਾਂ ਨੇ ਇਹ ਦੋ-ਸ਼ ਲਗਾਇਆ ਹੈ ਕਿ ਵਿਆਹ ਵਾਲਾ ਲੜਕਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨ-ਸ਼ੇ ਦੀ ਹਾਲਤ ਵਿਚ ਸਨ। ਜਾਣਕਾਰੀ ਦੇ ਅਨੁਸਾਰ ਵਿਆਹ ਸਮਾਗਮ ਦੌਰਾਨ ਜੈਮਾਲਾ ਦਾ ਪ੍ਰੋਗਰਾਮ ਪੂਰਾ ਹੋ ਗਿਆ ਸੀ ਪਰ ਇਸ ਤੋਂ ਬਾਅਦ ਹੰਗਾਮਾ ਹੋ ਗਿਆ।


Leave a Reply

Your email address will not be published. Required fields are marked *