ਚਲਾਨ ਤੋਂ ਬਚਣ ਲਈ ਲਗਾਇਆ ਪੰਜਾਬ ਪੁਲਿਸ ਦਾ ਸਟਿੱਕਰ ਫਰੈਫ਼ਿਕ ਮੁਲਾਜਮ ਨੇ ਸਟਿੱਕਰ ਉਤਾਰ ਕੀਤਾ ਚਲਾਨ l
1 min read
ਅੱਜ ਲੁਧਿਆਣਾ ਦੇ ਸਮਰਾਲਾ ਚੋਕ ਵਿਚ ਟ੍ਰੈਫਿਕ ਪੁਲਿਸ ਵਲੋਂ ਇਕ ਕਾਰ ਨੂੰ ਰੋਕਿਆ ਗਿਆ, ਉਸ ਕਾਰ ਦੇ ਉਪਰ ਪੰਜਾਬ ਪੁਲਿਸ ਦਾ ਸਟਿੱਕਰ ਲਗਿਆ ਹੋਇਆ ਸੀ , ਟ੍ਰੈਫਿਕ ਮੁਲਾਜਮ ਸਤਨਾਮ ਸਿੰਘ ਵਲੋਂ ਤਫਤੀਸ਼ ਕੀਤੀ ਗਈ ਅਤੇ ਕਾਰ ਚਲਾਉਣ ਵਾਲੇ ਡਰਾਈਵਰ ਨੂੰ ਪੁੱਛ ਗਿੱਛ ਕੀਤੀ ਗਈ ਤਾਂ ਕਾਰ ਚਾਲਕ ਨੇ ਦੱਸਿਆ ਕਿ ਇਹ ਸਟਿੱਕਰ ਉਸ ਦੇ ਦੋਸਤ ਵਲੋਂ ਕਾਰ ਤੇ ਲਗਾਇਆ ਗਿਆ ਸੀ, ਪਰ ਟ੍ਰੈਫਿਕ ਮੁਲਾਜਮ ਵਲੋਂ ਸਟਿੱਕਰ ਉਤਾਰਨ ਲਯੀ ਕਿਹਾ ਗਿਆ, ਕਾਰ ਡਰਾਈਵਰ ਵਲੋਂ ਸਟਿੱਕਰ ਉਤਾਰਿਆ ਗਿਆ, ਜਿਥੇ ਮੌਕੇ ਤੇ ਟ੍ਰੈਫਿਕ ਮੁਲਾਜਮ ਵਲੋਂ ਕਾਰ ਦੇ ਡਰਾਈਵਰ ਦੀ ਆਰ ਸੀ ਰੱਖਕੇ ਚਲਾਨ ਕਟਿਆ ਗਿਆ ਅਗੇ ਤੋਂ ਗੈਰਕਨੂੰਨੀ ਨਾਲ ਸਟਿੱਕਰ ਲਗਾਕੇ ਨਾ ਨਿਕਲਣ ਦੀ ਸਲਾਹ ਦਿਤ, ਇਹ ਵੀ ਲਗਦਾ ਸੀ ਕੀਤੇ ਨ ਕੀਤੇ ਕਾਰ ਚਾਲਕ ਵਲੋਂ ਪੁਲਿਸ ਕੋਲੋ ਚਲਾਨ ਤੋਂ ਬਚਣ ਲਯੀ ਸਟਿੱਕਰ ਲਗਾਇਆ ਹੋਇਆ ਸੀ l
