October 7, 2022

Aone Punjabi

Nidar, Nipakh, Nawi Soch

ਚੰਡੀਗੜ੍ਹ ਤੇ ਆਪਣਾ ਹੱਕ ਕਦੇ ਵੀ ਨਹੀ ਛੱਡੇਗਾ ਹਰਿਆਣਾ: ਮਨੋਹਰ ਲਾਲ ਖੱਟਰ

1 min read

ਚੰਡੀਗੜ੍ਹ ਨੂੰ ਲੈ ਕੇ ਨਵੀਂ ਸਿਆਸੀ ਜੰਗ ਛਿੜ ਗਈ ਹੈ।ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੇ ਇਸ ਦੀ ਹਮਾਇਤ ਕੀਤੀ ਅਤੇ ਸਰਬਸੰਮਤੀ ਨਾਲ ਇਹ ਮਤਾ ਪਾਸ ਹੋ ਗਿਆ ਪੰਜਾਬ ਦੇ ਮਤੇ ‘ਤੇ ਹਰਿਆਣਾ ਦੇ ਲੀਡਰ ਭੜਕ ਚੁੱਕੇ ਨੇ। ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਚੰਡੀਗੜ੍ਹ ‘ਤੇ ਹਰਿਆਣਾ ਦਾ ਹੱਕ ਹੈ ਅਤੇ ਰਹੇਗਾ। ਤਾਂ ਭੁਪਿੰਦਰ ਹੁੱਡਾ ਨੇ ਕਿਹਾ ਕਿ ਪੰਜਾਬ ਦਾ ਜੋ ਮਤਾ ਹੈ ਉਹ ਤਕਰਾਰ ਯੋਗ ਹੈ।

भगवंत पर बरसे खट्टर: पहले फ्री बांटने का वादा, फिर कटोरा ले जाते हैं सीएम  के पास Manohar Lal Targeted Bhagwant Mann

ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ ਪੰਜਾਬ ਨੂੰ ਸੌਂਪੇ ਜਾਣ ਸਬੰਧੀ ਪਾਸ ਕੀਤੇ ਗਏ ਮਤੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਪਹਿਲਾਂ ਵੀ ਕਈ ਪ੍ਰਸਤਾਵ ਪਾਸ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਉਤੇ ਹਰਿਆਣਾ ਦਾ ਵੀ ਹੱਕ ਹੈ। 60 ਤੇ 40 ਅਨੁਪਾਤ ਉਤੇ ਚੰਡੀਗੜ੍ਹ ਦਾ ਬਟਵਾਰਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਰਹੇਗਾ।

CM खट्टर का दावा- राज्य में चिकित्सीय ऑक्सीजन की कमी नहीं, लोगों को नहीं  होगी कोई

ਹਰਿਆਣਾ ਪੰਜਾਬ ਦੇ ਮੁੱਦਿਆਂ ਚ ਨਹੀ ਬੋਲਦਾ ਕਿਉਕਿ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੈ:ਭਗਵੰਤ ਮਾਨ।ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਪੰਜਾਬ ਦੇ ਮੁੱਦਿਆਂ ਚ ਨਹੀ ਬੋਲਦਾ ਕਿਉਕਿ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੈ।ਕਿਉਕਿ ਉਹ ਆਪ ਹੀ ਮੰਨ ਲੈਦੇ ਹਨ ਕਿ ਜਿਵੇ ਤੁਸੀ ਠੀਕ ਸਮਝੋ ਜੀ ।ਹਰਿਆਣਾ ਸਰਕਾਰ ਬੀਜੇਪੀ ਤੇ ਨਿਰਭਰ ਕਰਦੀ ਹੈ।ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਜੋ ਹੈ।ਉਸ ਨੇ 80% ਕੁਰਬਾਨੀਆ ਦਿੱਤੀਆ ਹਨ।ਦੇਸ਼ ਨੂੰ ਅਜ਼ਾਦ ਕਰਵਾਉਣ ਦੇ ਲਈ ਉਹਨਾ ਕੁਰਬਾਨੀਆ ਦਾ ਇਹ ਮੁੱਲ ਪਾਇਆ ਜਾ ਰਿਹਾ ਸਰਕਾਰਾ ਵੱਲੋ ਕਿ ਹੁਣ ਪੰਜਾਬ ਵਾਸੀਆ ਤੋ ਪੰਜਾਬ ਦਾ ਹੀ ਹੱਕ ਖੋਹਣ ਤੇ ਤੁਰ ਪਏ ਹਨ।ਸੀਐੱਮ ਨੇ ਇਹ ਵੀ ਕਿਹਾ ਕਿ ਪੰਜਾਬ ਇੱਕ ਐਸਾ ਦੇਸ਼ ਜਾ ਰਾਜ ਹੈ ਜਿਸ ਨੇ ਹਰੇਇਨਕਾਬ ਰਾਹੀ ਦੇਸ਼ ਨੂੰ ਅਨਾਜ ਲਈ ਪੈਰਾ ਸਿਰ ਕੀਤਾ।ੳਾਤਮ ਨਿਰਭਰ ਕੀਤਾ ਉਸ ਤੇ ਇਹ ਡਾਕੇ ਮਾਰੇ ਜਾ ਰਹੇ ਹਨ।ਪਹਿਲਾ ਕਿਸਾਨਾ ਤੇ ਲਈ ਖੇਤੀ ਕਾਨੂੰਨ ਆਏ ਇਸ ਵਿੱਚ ਕਿਸਾਨਾਦੀ ਬਹੁਤ ਵੱਡੀ ਮੂਵਮੈਟ ਚੱਲੀ ਉਹਨਾ ਦਿੱਲੀ ਜਾ ਕੇ ਮੋਰਚਾ ਲਗਾਇਆ ਤੇ 700 ਦੇ ਕਰੀਬ ਕਿਸਾਨਾ ਨੇ ਇਸ ਮੋਰਚੇ ਚ ਆਪਣੀ ਜਾਨ ਗੁਆਈ।ਤੇ ਇਹਨਾ ਤੇ ਪਰਚੇ ਦਰਜ਼ ਕਰਵਾਏ ਗਏ।

As Mann, Khattar take opposing positions, it is Punjab vs Haryana on  Chandigarh

ਹੋਲੀ ਹੋਲੀ ਕੇਦਰ ਸਰਕਾਰ ਪੰਜਾਬ ਤੋ ਸਭ ਕੁਝ ਖੋਹਣ ਤੇ ਲੱਗੀ ਹੋਈ ਹੈ।ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਜੋ ਕਿ ਸਭ ਦ ਿਅਗਵਾਈ ਹੇਠਾ ਕੀਤਾ ਗਿਆ।ਜਿਸ ਵਿੱਚ ਬਹੁਤ ਸਾਰੀਆ ਗੱਲਾ ਤੇ ਬਹਿਸ ਵੀ ਹੋਈ।ਤੇ ਵਿਰੋਧੀ ਪਾਰਟੀਆ ਵੱਲੋ ਵੀ ਇਸ ਮਤਾ ਤੇ ਅਗਵਾਈ ਪਾਈ ਗਈ।ਸਿਰਫ ਤੇ ਸਿਰਫ ਦੁੱਖ ਦਗਿੱਲ ਇਹ ਹੈ ਕਿ ਇਸ ਮਤੇ ਵਿੱਚ ਬੀਜੇਪੀ ਦੇ ਅਸ਼ਵਨੀ ਕੁਮਾਰ ਨੇ ਇਸ ਮਤੇ ਦਾ ਵਿਰੋਧ ਕੀਤਾ।ਅਸ਼ਵਨੀ ਕੁਮਾਰ ਨੇ ਆਪਣੀ ਆਦਤ ਦੇ ਮੁਤਾਬਿਕ ਉਹਨਾ ਨੂੰ ਪੰਜਾਬ ਦੇ ਨਾਲ ਕੋਈ ਵੀ ਲਗਾਵ ਨਹੀ ਹੈ।ਭਗਵੰਤ ਮਾਨ ਨੇ ਅਸ਼ਵਨੀ ਕੁਮਾਰ ਨੂੰ ਇਹ ਵੀ ਕਿਹਾ ਕਿ ਠੀਕ ਹੋ ਜੇ ਤੁਸੀ ਪਾਣੀ ਪੰਜਾਬ ਦਾ ਪੀਦੇ ਹੋ,ਅੰਨ ਪੰਜਾਬ ਦਾ ਖਾਦੇ ਹੋ ਹਵਾ ਪੰਜਾਬ ਦੀ ਲੈਦੇ ਹੋ,ਪਰ ਪੰਜਾਬ ਦੇ ਮੁਸ਼ਿਕਲਾ ਤੇ ਜਦ ਡਾਕਾ ਵੱਜਦਾ ਤਾ ਸਾਥ ਨਹੀ ਦਿੰਦੇ ਹਨ।ਇਸ ਤੋ ਬੀਜੇਪ ਿਦ ਿਮਾਨਸਿਕਤਾ ਸਮਝ ਆਉਦੀ ਹੈ।ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਬੀਜੇਪੀ ਨਾਲੇ ਤਾ ਕਿਹਦੀ ਹੈ ਕਿ ਪੰਜਾਬ ਦੀ ਰਾਜਧਾਨੀ ਬਣ ਜਾਏ ਚੰਡੀਗੜ ਫਿਰ ਵੀ ਮਤੇ ਦਾ ਵਿਰੋਧ ਕਰ ਰਹੇ ਹਨ।ਸੋ ਉਹਨਾ ਨੂੰ ਆਪ ਹੀ ਨਹੀ ਸਮਝ ਆ ਰਿਹਾ ਕਿ ਉਹ ਕਿਹਵੀ ਭਾਸ਼ਾ ਬੋਲਣ।ਭਗਵੰਤ ਮਾਨ ਨੇ ਕਿਹਾ ਕਿ ਅਸ਼ੀ ਆਪਣੇ ਹੱਕਾ ਦੇ ਲਈ ਜਿੱਥੇ ਵੀ ਜਾਣਾ ਪਿਆ ਅਸੀ ਜਾਵਾਗੇ।

अब भगवंत मान और मनोहर लाल खट्टर के बीच में लड़ाई हो गयी, वजह भी जान लो -  पोस्टमैन न्यूज़

Leave a Reply

Your email address will not be published. Required fields are marked *