ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਬਸਪਾ ਨੇ 7 ਉਮੀਦਵਾਰਾਂ ਦਾ ਕੀਤਾ ਐਲਾਨ
1 min read
ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ, 2021 ਨੂੰ ਹੋ ਰਹੀਆਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 7 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗੱਠਜੋੜ ਤਹਿਤ ਕੁੱਲ 35 ਵਿਚੋਂ 16 ਵਾਰਡਾਂ ਉਤੇ ਚੋਣ ਲੜ ਰਹੀ ਹੈ।
ਅੱਜ ਐਲਾਨੇ ਗਏ 7 ਉਮੀਦਵਾਰਾਂ ਤੇ ਉਨ੍ਹਾਂ ਦੇ ਵਾਰਡਾਂ ਦਾ ਵੇਰਵਾ ਇੰਝ ਹੈ:
ਵਾਰਡ 7 ਜਸਵੀਰ
ਵਾਰਡ 9 ਸ੍ਰੀਮਤੀ ਸੁਮਨ
ਵਾਰਡ 15 ਸ੍ਰੀਮਤੀ ਆਸ਼ਾ
ਵਾਰਡ 19 ਸ੍ਰੀਮਤੀ ਬਬਲੀ ਗਹਿਲੋਤ
ਵਾਰਡ 26 ਕੁਲਵਿੰਦਰ ਸਿੰਘ
ਵਾਰਡ 28 ਸ੍ਰੀਮਤੀ ਅਰੁਣ ਪ੍ਰਭਾ
ਵਾਰਡ 31 ਤਿਰਲੋਕ ਚੰਦ
