January 30, 2023

Aone Punjabi

Nidar, Nipakh, Nawi Soch

ਜਲਵਾਯੂ ਸੰਮੇਲਨ ਵਿੱਚ ਪੀ.ਐੱਮ. ਮੋਦੀ ਨੇ ਕਾਨਫਰੰਸ ਚ ਦਿੱਤਾ 8 ਬਿੁਦੂੰਆਂ ਤਾ ਇਤਿਹਾਸਕ ਭਾਸ਼ਣ

1 min read

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਲਾਸਗੋ ਚ ਜਲਵਾਯੂ ਸੰਮੇਲਨ ਚ ਐਲਾਨ ਕੀਤਾ ਕਿ ਭਾਰਤ ਦੀ ਆਰਥਿਕਤਾ ਸਾਲ 2070 ਤੱਕ ਕਾਰਬਨ ਨਿਰਪੱਖਤਾ ਹੋ ਜਾਏਗੀ ਮੋਦੀ ਦਾ ਇਹ ਵੀ ਕਹਿਣਾ ਹੈ ਕਿ 2030 ਸਾਲ ਤੱਕ “ਗੈਰ ਜੀਵਾਸ਼ਮੀ ਊਰਜਾ, ਸੂਰਜੀ ਊਰਜਾ ਦੀ ਸਥਾਪਿਤ ਸਮਰੱਥਾ ਲਈ ਆਪਣੇ ਟੀਚੇ ਨੂੰ 450 ਤੋਂ ਵਧਾ ਕੇ 500 ਗੀਗਾਵਾਟ ਕਰੇਗਾ। ਮਨੁੱਖਤਾ ਦੇ ਮਾਰਗ ਨੂੰ ਦਰਸਾਉਣ ਲਈ ਮਹੱਤਵਪੂਰਨ ਹੈ। ਮੋਦੀ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ , ਜਲਵਾਯੂ ਪਰਵਿਰਤਨ ਨਾਲ ਨਜਿੱਠਣ ਲਈ ਭਾਰਤ ਦੀਆਂ ਵਚਨਬੱਧਤਾਵਾਂ ਦੀ ਪੁਸ਼ਟੀ ਕੀਤੀ ਅਤੇ ਇਸਦੇ ਲਈ ਦੇਸ਼ ਦੀਆਂ ਯੋਜਨਾਵਾਂ ਦੀ ਰੂਪਰੇਖਾ ਦਿੱਤੀ

Leave a Reply

Your email address will not be published. Required fields are marked *