ਜਲਿਆਂਵਾਲਾ ਬਾਗ਼ ਦੇ ਖੁੱਲ੍ਹਣ ਤੇ ਬੰਦ ਦਾ ਸਮਾਂ ਬਦਲਿਆ, ਹੁਣ ਸਵੇਰੇ ਇੰਨੇ ਵਜੇ ਖੁੱਲ੍ਹੇਗਾ
1 min read
ਸਰਦੀ ਦੇ ਮੌਸਮ ਕਾਰਨ ਜਲਿਆਂਵਾਲਾ ਬਾਗ਼ ਦੇ ਖੁੱਲ੍ਹਣ ਤੇ ਬੰਦ ਹੋਣ ਦੇ ਸਮੇਂ ’ਚ ਤਬਦੀਲੀ ਕਰ ਦਿੱਤੀ ਗਈ ਹੈ। ਹੁਣ ਨਵੇਂ ਸਮੇਂ ਮੁਤਾਬਕ ਬਾਗ਼ ਸਵੇਰੇ 10 ਵਜੇ ਖੋਲ੍ਹਿਆ ਜਾਵੇਗਾ ਤੇ ਸ਼ਾਮ 6 ਵਜੇ ਗੈਲਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਸ਼ਾਮ 6 ਵਜੇ ਦੇ ਬਾਅਦ ਬਾਗ਼ ਦੇ ਅੰਦਰ ਤਾਂ ਜਾ ਸਕਦੇ ਹੋ ਪਰ ਉਥੇ ਬਣਾਈਆਂ ਗਈਆਂ ਗੈਲਰੀਆਂ ’ਚ ਘੁੰਮ ਨਹੀਂ ਸਕਦੇ
