ਜਲੰਧਰ ਚ ਚਲਦੀ ਕਾਰ ਨੂੰ ਲੱਗੀ ਭਿਆਨਕ ਅੱਗ,ਕਾਰ ਸਵਾਰ ਨੇ ਛਾਲ ਮਾਰ ਬਚਾਈ ਜਾਨ।
1 min read
ਜਲੰਧਰ ‘ਚ ਅੱਗ ਦਾ ਗੋਲਾ ਬਣੀ Range Rover। ਜਿੱਥੇ ਚੱਲਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਬਲਾਸਟ ਵੀ ਹੋਇਆ, ਇਸ ਦੌਰਾਨ ਕਾਰ ਸਵਾਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।ਜਲੰਧਰ ਚ ਚਲਦੀ ਕਾਰ ਨੂੰ ਲੱਗੀ ਭਿਆਨਕ ਅੱਗ,ਕਾਰ ਸਵਾਰ ਨੇ ਛਾਲ ਮਾਰ ਬਚਾਈ ਜਾਨ।ਜਿਸ ਦੀਆ ਕੁਝ ਤਸਵੀਰਾ ਵੀ ਸਾਹਮਣੇ ਆਇਆ ਹਨ।ਇਹ ਹਾਦਸਾ ਨੈਸ਼ਨਲ ਹਾਈਵੇਅ ਤੇ ਵਾਪਰਿਆ ਹੈ।
