ਜਸਟਿਨ ਟਰੂਡੋ ਯੂਰਪ ਦੇ ਦੌਰੇ ‘ਤੇ ਜਾਣਗੇ।
1 min read
ਕੱਲ ਤੋ ਜਸਟਿਨ ਟਰੂਡੋ ਕੈਨੇਡਾ ਦੇ PM ਯੂਰਪ ਦੇ ਦੌਰੇ ‘ਤੇ ਜਾਣਗੇ ਰੂਸ ‘ਤੇ ਪਾਬੰਦੀਆਂ । ਟਰੂਡੋ ਯੂਰਪ ਦੇ ਕਈ ਦੇਸ਼ਾਂ ਦਾ ਦੌਰਾ ਕਰਨਗੇ।
ਕਿਉਂਕਿ ਲਗਾਤਾਰ ਰੂਸ਼ ਦੇ ਹਮਲੇ ਵੱਧਦੇ ਜਾ ਰਹੇ ਹਨ।ਪੂਰੀ ਦੁਨੀਆ ਦੀ ਨਜ਼ਰ ਇਸ ਯੁੱਧ ਤੇ ਟਿਕੀ ਹੋਈ ਹੈ।ਜਿੱਥੇ ਇਹ ਸਿੱਧੇ ਤੌਰ ਤੇ ਨਹੀ ਸਾਹਮਣੇ ਆ ਰਹੇ ਉਥੇ ਹੀ ਇਹ ਯੂਕਰੇਨ ਦਾ ਪੂਰੀ ਤਰ੍ਹਾਂ ਸਾਥ ਦੇ ਰਹੇ ਹਨ।ਜਿਸ ਤੋ ਜੋ ਬਣ ਪਾ ਰਿਹਾ ਉਹ ਸਭ ਕੁਝ ਕਰ ਰਹੇ ਹਨ, ਖਾਸ ਤੌਰ ਤੇ ਜੇ ਖੇਡਾਂ ਦੀ ਗੱਲ ਕਰਿਏ ਜਾ ਫਿਰ ਪੁਤਿਨ ਦੇ ਬੁੱਤ ਦੀ ਗੱਲ ਕੀਤੀ ਜਾਵੇ ਤਾ ਹਰ ਪੱਖੋ ਰੂਸ ਦੀ ਪੂਰੀ ਤਰ੍ਹਾ ਖਿਲਾਫਤ ਕੀਤੀ ਜਾ ਰਹੀ ਹੈ।
ਰੂਸ ਤੇ ਬੇਲਾਰੂਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ,ਰੂਸ ਤੇ ਬੇਲਾਰੂਸ ਦੇ ਬਾਕਸਰਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਕਿਉਕਿ ਬਾਕਸਿੰਗ ਐਸੋਸੀਏਸ਼ਨ ਨੇ ਇਹ ਬੈਨ ਲਗਾਇਆ ਗਿਆ ਹੈ। ਜੇ ਆਪਾ ਬੇਲਾਰੂਸ ਦੀ ਗੱਲ ਕਰਿਏ ਤਾ ਇਹ ਯੂਕਰੇਨ ਦਾ ਗੁਆਢੀ ਦੇਸ਼ ਹੈ ਜਿਸ ਦੁਆਰਾ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।
