January 16, 2022

Aone Punjabi

Nidar, Nipakh, Nawi Soch

ਜਾਬੀ ਸੰਗੀਤ ਜਗਤ ਦੇ ਉੱਘੇ ਸੰਗੀਤਕਾਰ ਸੁਰਿੰਦਰ ਬਚਨ ਨਹੀਂ ਰਹੇ

1 min read

 ਪੰਜਾਬੀ ਸੰਗੀਤ ਜਗਤ ਦੇ ਉੱਘੇ ਸੰਗੀਤਕਾਰ ਸੁਰਿੰਦਰ ਬਚਨ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪੌਪ ਸਟਾਰ ਬਿੱਲ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਨੇ ਆਪਣੇ ਜੱਦੀ ਘਰ ਸੈਕਟਰ-20 ਵਿਖੇ ਆਖਰੀ ਸਾਹ ਲਏ। ਦੱਸਣਾ ਬਣਦਾ ਹੈ ਕਿ ਸੁਰਿੰਦਰ ਬਚਨ ਸੈਂਕੜੇ ਤੋਂ ਵੱਧ ਕਲਾਕਾਰਾਂ ਨੂੰ ਆਪਣੇ ਸੰਗੀਤ ਨਾਲ ਬੁਲੰਦੀਆਂ ਤਕ ਪਹੁੰਚਾ ਚੁੱਕੇ ਹਨ ਅਤੇ ਬੱਬੂ ਮਾਨ ਦੀ ਸਭ ਤੋਂ ਪਹਿਲੀ ਕੈਸੇਟ ‘ਸੱਜਣ ਰੁਮਾਲ ਦੇ ਗਿਆ’ ‘ਚ ਵੀ ਸੁਰਿੰਦਰ ਬਚਨ ਨੇ ਸੰਗੀਤ ਦਿੱਤਾ ਸੀ।

Leave a Reply

Your email address will not be published. Required fields are marked *