July 6, 2022

Aone Punjabi

Nidar, Nipakh, Nawi Soch

ਜਿੱਤ ਦੇ ਜਸ਼ਨ ਇਸ ਵਾਰ ਕੌਣ ਮਨਾਉ

1 min read

ਅੱਜ ਪੂਰੇ ਪੰਜਾਬ ਲਈ ਸਭ ਤੋਂ ਵੱਡਾ ਦਿਨ ਹੈ।ਕਿਉਕਿ ਅੱਜ ਪੰਜਾਬ ਵਿਧਾਨ ਸਭਾ ਚੋਣਾ ਦੇ ਨਤੀਜੇ ਐਲਾਨੇ ਜਾ ਰਹੇ ਹਨ।ਸਵੇਰੇ 8 ਵਜੇ ਤੋ ਨਤੀਜੇ ਦੀ ਕਾਊਟਿੰਗ ਸ਼ੁਰੂ ਹੋ ਗਈ ਹੈ।ਸੋਚਣ ਵਾਲੀ ਗੱਲ ਇਹ ਹੈ ਕਿ ਇਸ ਵਾਰ ਬਣੇਗਾ ਕਿ ਕਿਉਕਿ ਇਸ ਵਾਰ ਪਹਿਲੀਆ ਚੋਣਾ ਦੇ ਮੁਕਾਬਲੇ ਇਸ ਵਾਰ ਨਤੀਜੇ ਜਿਆਦਾ ਸ਼ਾਨਦਾਰ ਹਨ।ੳੱਜ ਸਿਆਸੀ ਭਵਿੱਖ ਦਾ ਸਾਹਮਣਾ ਹੋਏਗਾ ਇਿਸ ਚ ਕਈਆ ਨੂੰ ਵੱਡਾ ਝਟਕਾ ਵੀ ਲੱਗ ਸਕਦਾ ਹੈ।ਤੇ ਇਸਦੇ ਉਲਟ ਕਈ ਢੋਲ ਵਜਾ ਕੇ ਨੱਚਦੇ ਹੋੋਏ ਦਿਖਾਈ ਦੇਣਗੇ।ਅੱਜ ਹਰ ਇੱਕ ਸਿਆਸਤਦਾਨਾ ਦੀਆ ਧੜਕਣਾ ਵਧਿਆ ਹੋਇਆ ਹਕੋਈ ਅੱਜ ਸਵੇਰ ਤੋ ਹੀ ਗੁਰਦਵਾਰਾ ਸਾਹਿਬ ਜਾ ਰਹੇ ਹਨ। ਤੇ ਜਿੱਤ ਪ੍ਰਾਪਤੀ ਲਈ ਅਰਦਾਸ ਕਰ ਰਹੇ ਹਨ।8 ਵਜੇ ਤੋ ਕਾਊਟਿੰਘ ਹੋਣੀ ਸ਼ੁਰੂ ਹੋ ਗਈ ਹੈ ਤੇ 11-12 ਵਜੇ ਤੱਕ ਸਾਫ ਸ਼ਾਫ ਦਿਖਣ ਲੱਗ ਜਾਏਗਾ।ਕਿ ਕਿਸਦੀ ਸਰਕਾਰ ਬਣਦੀ ਹੈ।117 ਸੀਟਾ ਤੇ ਕੌਣ ਜਿੱਤ ਹਾਸਿਲ ਕਰੇਗਾੲ ਇਸਦਾ ੳੱਜ ਪਤਾ ਲੱਗ ਜਾਏਗਾ।

Leave a Reply

Your email address will not be published. Required fields are marked *