ਜੀਵਨਜੋਤ ਕੌਰ ਨੇ ਨਵਜੋਤ ਸਿੱਧੂ ਨੂੰ ਚੈਲੰਜ ਕੀਤਾ, ਕਿਹਾ ਕਿ ਲੌਟ ਕੇ ਸਿੱਧੂ ਘਰ ਕੋ ਆਓ।
1 min read
Amritsar East ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨਜੋਤ ਕੌਰ ਟਵੀਟ ਕਰਦਿਆਂ ਕਿਹਾ ਕਿ ਇੱਕ ਪਾਸੇ ਮਜੀਠੀਆ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੈ। ਜੀਵਨਜੋਤ ਕੌਰ ਸਿੱਧੇ ਤੌਰ ਤੇ ਨਵਜੋਤ ਸਿੱਧੂ ਨੂੰ ਚੁਣੌਤੀ ਦੇ ਰਹੇ ਹਨ। ਜੀਵਨਜੋਤ ਕੌਰ ਨੇ ਨਵਜੋਤ ਸਿੱਧੂ ਨੂੰ ਚੈਲੰਜ ਕੀਤਾ ਹੈ ਕਿ ਲੌਟ ਕੇ ਸਿੱਧੂ ਘਰ ਕੋ ਆਓ। ਚੰਨੀ ਨੇ ਤੁਹਾਨੂੰ CM ਕੈਂਡੀਡੇਟ ਨਹੀਂ ਬਣਨ ਦਿੱਤਾ ਅਤੇ ਮੈਂ ਤੁਹਾਨੂੰ MLA ਨਹੀਂ ਬਣਨ ਦਿਆਂਗੀ…ਠੋਕੋ ਤਾੜੀ।
