ਡਾਂ: ਇੰਦਰਬੀਰ ਸਿੰਘ ਨਿੱਝਰ ਅੱਜ ਨਵੇਂ ਵਿਧਾਇਕਾ ਨੂੰ ਚਕਾਉਣਗੇ ਸਹੁੰ
1 min read
ਅੱਜ ਆਪ ਦੇ ਬਣੇ ਨਵੇ ਵਿਧਾਇਕਾ ਵੱਲੋ ਸਹੁੰ ਚੁਕਾਈ ਜਾਏਗੀ ਜੋ ਕਿ ਪ੍ਰੋਟੈਮ ਸਪੀਕਰ ਡਾ. ਨੱਿਝਰ ਨਵੇਂ ਵਧਿਾਇਕ ਅਹੁਦੇ ਨੂੰ ਸਹੁੰ ਚੁਕਾਉਣਗੇ। ਕੱਲ੍ਹ ਹੀ ਭਗਵੰਤ ਮਾਨ ਨੇ ਫਜਾਬ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕੀ ਹੈ। ਜਿਸ ਚ ਅੱਜੇ ਨਵੇ ਵਿਧਾਇਕਾ ਨੂੰ ਸਹੁੰ ਚੁਕਾਈ ਜਾਏਗੀ।ਕੱਲ੍ਹ ਹੀ ਡਾ ਨਿੱਝਰ ਨੂੰ ਪ੍ਰੋਟੈਮ ਸਪੀਕਰ ਬਣਾਇਆ ਗਿਆ ਹੈ।ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਦੇ ਰਾਜ ਭਵਨ ਵਿੱਚ ਇੱਕ ਸਾਦੇ ਸਮਾਗਮ ਵਿੱਚ ਨਿੱਝਰ ਨੂੰ ਸਹੁੰ ਚੁਕਾਈ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।18, 19 ਅਤੇ 20 ਮਾਰਚ ਨੂੰ ਛੁੱਟੀ ਤੋਂ ਬਾਅਦ 21 ਅਤੇ 22 ਮਾਰਚ ਨੂੰ ਮੁੜ ਸਦਨ ਦੀ ਕਾਰਵਾਈ ਹੋਵੇਗੀ। 21 ਮਾਰਚ ਨੂੰ ਸਪੀਕਰ ਦੀ ਚੋਣ ਹੋਵੇਗੀ ਅਤੇ ਇਸ ਤੋਂ ਬਾਅਦ ਰਾਜਪਾਲ ਦਾ ਭਾਸ਼ਣ ਹੋਵੇਗਾ। ਤਿੰਨ ਰੋਜ਼ਾ ਸੈਸ਼ਨ 17, 21 ਅਤੇ 22 ਮਾਰਚ ਨੂੰ ਹੋਵੇਗਾ। 21 ਮਾਰਚ ਨੂੰ ਰੈਗੂਲਰ ਸਪੀਕਰ ਦੀ ਚੋਣ ਹੋਵੇਗੀ, ਜਦੋਂ ਕਿ ਆਖ਼ਰੀ ਦਿਨ ਸਦਨ ਦਾ ਹੋਰ ਕੰਮਕਾਜ ਹੋਵੇਗਾ।
ਤਿੰਨ ਦਿਨ ਦਾ ਪਝਾਬ ਵਿਧਾਨ ਸਭਾ ਦਾ ਇਜਲਾਸ ਹੋਏਗਾ ਜਿਸਦੀ ਸ਼ੁਰੂਆਤ ਅੱਜ ਤੋ ਹੀ ਕੀਤੀ ਜਾ ਰਹੀ ਹੈ।17,21,ਤੇ 22 ਨੂੰ ਵਿਧਾਂਨ ਸਭਾ ਦਾ ਇਜ਼ਲਾਸ ਹੋਏਗਾ।ਇਹ ਤਿੰਨ ਦਿਨਾ ਦਾ ਸ਼ੈਸਨ ਇਸ ਤਰ੍ਹਾ ਹੈ।
17 ਮਾਰਚ ਨੂੰ ਨਵੇਂ ਵਿਧਾਇਕਾ ਵੱਲੋ ਸਹੁੰ ਚੁੱਕੀ ਜਾਏਗੀ।
21 ਮਾਰਚ ਨੂੰ ਸਪੀਕਰ ਦੀ ਚੋਣ
21ਮਾਰਚ ਨੂੰ ਰਾਜਪਾਲ ਦਾ ਸੰਬੋਧਨ
22 ਮਾਰਚ ਨੂੰ ਧੰਨਵਾਦੀ ਮਤਾ ਪਾਸ ਕੀਤਾ ਜਾਏਗਾ।
