July 5, 2022

Aone Punjabi

Nidar, Nipakh, Nawi Soch

ਡਾ. ਅਸ਼ਵਨੀ ਕੁਮਾਰ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ

1 min read

ਡਾ. ਅਸ਼ਵਨੀ ਕੁਮਾਰ ਨੇ 46 ਸਾਲ ਦੀਆਂ ਸੇਵਾਵਾਂ ਤੋਂ ਬਾਅਦ ਕਾਂਗਰਸ ਦਾ ਸਾਥ ਛੱਡ ਦਿੱਤਾ। ਉਨ੍ਹਾਂ ਆਪਣੇ ਅਸਤੀਫ਼ੇ ‘ਚ ਲਿਖਿਆ ਹੈ ਉਹ ਕਾਂਗਰਸ ਪਾਰਟੀ ਤੋਂ ਬਾਹਰ ਰਹਿ ਕੇ ਹੀ ਦੇਸ਼ ਹਿੱਤ ਦੀ ਸੇਵਾ ਕਰ ਸਕਦੇ ਹਨ।

Image

Leave a Reply

Your email address will not be published. Required fields are marked *