ਤਾਜ਼ਾ ਖਬਰਾਂ
1 min read
ਕਿਸਾਨਾ ਨੂੰ ਪੂਰਾ ਡੇਢ ਸਾਲ ਹੋ ਗਿਆ ਆਪਣੇ ਖੇਤੀ ਕਾਨੂੰਨਾ ਨੂੰ ਨੂੰ ਲੈ ਕੇ ਜੰਗ ਲੜਦੀਆ ਉਹ ਇੱਕ ਸਬਰ ਕਰਕੇ ਸਿੰਘੂ ਬਾਰਡਰ ਤੇ ਬੈਠੇ ਸੀ ਕਦੇ ਤਾ ਸਾਨੂੰ ਸਾਡੇ ਹੱਕ ਮਿਲਣਗੇ ਸਬਰ ਇੱਕ ਬਹੁਤ ਹੀ ਵੱਡੀ ਚੀਜ਼ ਹੈ ਜੋ ਹੁਣ ਤੱਕ ਕਿਸਾਨ ਕਰ ਰਹੇ ਸੀ। ਸਿਆਣਿਆ ਦਾ ਕਹਿਣਾ ਹੈ ਕਿ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ
