December 8, 2022

Aone Punjabi

Nidar, Nipakh, Nawi Soch

ਤਿਉਹਾਰਾਂ ਨੂੰ ਲੈ ਕੇ ਲੁਧਿਆਣਾ ਵਿਚ ਪੁਲੀਸ ਪ੍ਰਸ਼ਾਸਨ ਵੱਲੋਂ  ਸੁਰੱਖਿਆ ਦੇ ਕੀਤੇ ਪੁਖਤਾ ਇੰਤਜਾਮ

1 min read

 ਤਿਉਹਾਰਾਂ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਰੇਲਵੇ ਸਟੇਸ਼ਨ ਭੀੜ ਭਰੇ ਇਲਾਕਿਆ ਵਿਚ ਪੁਲੀਸ ਪ੍ਰਸ਼ਾਸਨ ਵੱਲੋਂ  ਸੁਰੱਖਿਆ ਦੇ ਕੀਤੇ ਪੁਖਤਾ ਇੰਤਜਾਮ .ਹਾਈ ਡੈਫੀਨੇਸ਼ਨ ਕੈਮਰਿਆਂ ਦੀ ਹੋਵੇਗੀ ਭੀੜ ਭਰੇ ਮੇਲਿਆ ਵਿਚ ਨਜ਼ਰ ਲੁਧਿਆਣਾ ਸ਼ਹਿਰ ਵਿੱਚ ਤਿਉਹਾਰਾਂ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਪ੍ਰਸ਼ਾਸਨ ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ..ਭੀੜ ਭਾੜ ਵਾਲੀ ਜਗ੍ਹਾ ਤੇ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁਲਸ ਵੱਲੋਂ ਨਿਗਰਾਨੀ ਵੀ ਰੱਖੀ  ਜਾਵੇਗੀ.. ਰੇਲਵੇ ਸਟੇਸ਼ਨ.ਬੱਸ ਅੱਡਾ ਹੋਵੇ ਚਾਹੇ ਕੋਈ ਮੇਲੇ ਵਾਲੀ ਭੀੜ ਵਾਲੀ ਥਾਂ ਹੋਵੇ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਓਥੇ ਹੀ ਮੇਲਿਆ ਵਿਚ ਕੈਮਰੇ ਦੇ ਪਰਬੰਧ ਵੀ ਕਿਤੇ ਗਏ ਹਨ ਤਾਂ ਕਿ ਜੋ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰ ਸਕੇ

Kumbh Mela: Lost and found at the world's biggest gathering - BBC News

ਤਿਉਹਾਰਾਂ ਤੇ ਸੁਰੱਖਿਆ ਨੂੰ ਲੈ ਕੇ ਲੁਧਿਆਣਾ ਕਮਿਸ਼ਨਰ ਨੇ ਦੱਸਿਆ ਕਿ..ਤਿਉਹਾਰl ਨੂੰ ਲੈ ਕੇ ਮੇਲੇ ਵਾਲੀ ਭੀੜ ਭਾੜ ਵਾਲੀ ਜਗ੍ਹਾ ਤੇ ਪਹਿਲਾਂ ਹੀ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਗਏ ਨੇ.ਪੀਸੀਆਰ ਵੱਲੋਂ ਵੀ ਭੀੜ ਭਾੜ ਵਾਲੀ ਜਗ੍ਹਾ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਤੇ ਨਾਲ ਕਿਹਾ ਕਿ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਸੁਰੱਖਿਆ ਵਧਾਉਣੀ ਚਾਹੀਦੀ ਹੈ ਉੱਥੇ ਸਾਡੇ ਵੱਲੋਂ ਹੋਰ ਫੋਰਸ ਤਾਇਨਾਤ ਕੀਤੀ ਜਾਵੇਗੀ

Release of suspended BJP MLA Raja Singh triggers protests in Hyderabad |  Deccan Herald

Leave a Reply

Your email address will not be published. Required fields are marked *