ਦਿੱਲੀ ਪੁਲਿਸ ਤੇ ਬਦਮਾਸ਼ਾ ਵਿਚਾਲੇ ਚੱਲਿਆ ਗੋਲੀਆਂ
1 min read
.ਦਿੱਲੀ ਪੁਲਿਸ ਤੇ ਬਸਮਾਸ਼ਾ ਵਿਚਾਲੇ ਕਈ ਰਾਊਡ ਗੋਲੀਆ ਚੱਲਿਆਂ ਗੋਲੀਬਾਰੀ ਚ 2 ਮੁਲਾਜ਼ਮ ਗੰਭੀਰ ਜਖਮੀ ਹੋ ਗਏ ਹਨ ਗੋਲੀਬਾਰੀ ਚ ਦੀਪਕ ਨਾਂਅ ਦਾ ਇੱਕ ਬਦਮਾਸ਼ ਮਾਰਿਆ ਗਿਆਂ ਹੈ ਇਹ ਮੁਕਾਬਲਾ ਦਿੱਲੀ ਦੇ ਰੋਹਿਣੀ ਜ਼ਿਲੇ ਦੇ ਬੇਗਮਪੁਰੀ ਇਲਾਕੇ ਚ ਇਹ ਮੁਕਾਬਲਾ ਹੋਇਆ ।
