ਦੀਪ ਸਿੱਧੂ ਦੀ ਯਾਦ ‘ਚ ਪਿੰਡ ਸਮਾਧ ਭਾਈ ਜਿਲ਼ਾ (ਮੋਗਾ) ਵਿਖੇ ਨੌਜਵਾਨਾ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ
1 min read
ਸਾਡੀ ਕੌਮ ਸ਼ਹਾਦਤ ਤੋਂ ਬਾਅਦ ਜਾਗਦੀ ਆ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਅਜ਼ਾਦੀ ਲਈ। ਸੰਤਾ ਦੀ ਸ਼ਹਾਦਤ ਤੋਂ ਬਾਅਦ ਵੀ ਲੋਕ ਜਾਗਰੂਕ ਹੋਏ ਪਰ ਹੁਣ ਵੀ ਦੀਪ ਸਿੰਘ ਸਿੱਧੂ ਦੀ ਸ਼ਹਾਦਤ ਦਾ ਮੁੱਲ ਪਾਓ ਓਹਦੀ ਸੋਚ ਤੇ ਪਹਿਰਾ ਦੇਕੇ ਤਾਂ ਜੋਂ ਉਹਦੀ ਰੂਹ ਨੂੰ ਸ਼ਾਂਤੀ ਮਿਲੇ ਕਿ ਮੇਰੀ ਕੌਮ ਦੀ ਜ਼ਮੀਰ
ਬੀਤੀ ਰਾਤ ਪਿੰਡ ਸਮਾਧ ਭਾਈ ਵਿਖੇ ਨੌਜਵਾਨਾ ਨੇ ਦੀਪ ਸਿੱਧੂ ਦੀ ਯਾਦ ਨੂੰ ਸਮਰਪਤ ਕਰਦਿਆ, ਦੀਪ ਸਿੱਧੂ ਦੀ ਯਾਦ ਚ 7ਵਜੇ ਦੇ ਕਰੀਬ
ਕੈਂਡਲ ਮਾਰਚ ਕੱਢਿਆ ਗਿਆ

ਦੀਪ ਸਿੱਧੂ ਦਾ ਬੀਤੇ ਦਿਨ ਸੜਕ ਹਾਦਸੇ ‘ਚ ਦਿਹਾਤ ਹੋ ਗਿਆ ਚੜ੍ਹਦੇ ਪੰਜਾਬ ਦੇ ਪ੍ਰਸਿੱਧ ਅਦਾਕਾਰ ਦੀਪ ਸਿੱਧੂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਸਵਰਗੀ ਦੀਪ ਸਿੱਧੂ ਦੀ ਯਾਦ ਵਿਚ ਕੈਂਡਲ ਮਾਰਚ ਕੱਢਿਆ ਗਿਆ ਸਿੱਖ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਿਆ ਇਸ ਦੌਰਾਨ ਕੈਂਡਲ ਮਾਰਚ ਵਿਚ ਸਿੱਖਾਂ ਨੇ ਦੀਪ ਸਿੱਧੂ ਦੀਆਂ ਫੋਟੋਆਂ ਵਾਲੇ ਬੋਰਡ ਤਸਵੀਰਾਂ ਹੱਥ ਫੜ ਕੇ ਨਾਅਰੇ ਲਗਾਏ ਕਿ ਦੀਪ ਸਿੱਧੂ ਤੇਰੇ ਸੋਚ ਤੇ ਪੈਰਾ ਦਿਆਗੇ ਠੋਕ ਕੇ ਦੀਪ ਸਿੱਧੂ ਦੀ ਸੋਚ ਨੂੰ ਹਮੇਸ਼ਾ ਮੁਕੰਮਲ ਰੱਖਾਗੇ
ਦੀਪ ਸਿੱਧੁ ਨੇ ਹਮੇਸ਼ਾ ਸੱਚ ਦੀ ਅਵਾਜ਼ ਉਠਾਈ

ਦੀਪ ਸਿੱਧੂ ਨੌਜਵਾਨਾ ਦੀ ਸੋਚ ‘ਚ ਹਮੇਸ਼ਾ ਲਈ ਅਮਰ ਰਹਿਣਗੇ ਸਿੱਖਾਂ ਦੀਪ ਸਿੱਧੂ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਉਨ੍ਹਾਂ ਦੇ ਹੱਕ ਵਿੱਚ ਦੀਪ ਬਾਈ ਅਮਰ ਰਹੇ ਦੇ ਜ਼ਿੰਦਾਬਾਦ ਨਾਅਰੇ ਲਗਾਏ ਗਏ।
