July 6, 2022

Aone Punjabi

Nidar, Nipakh, Nawi Soch

ਦੀਵਾਲੀ ਤੋ ਪਹਿਲਾ ਲੱਗਾ ਵੱਡਾ ਝਟਕਾ ਵਪਾਰਕ ਐੱਲ.ਪੀ. ਜੀ. ਸਿਲੰਡਰ ਚ 266 ਦਾ ਕੀਤਾ ਵਾਧਾ ।

1 min read

ਦਿੱਲੀ ਚ ਅੱਜ ਤੋ ਐੱਲ.ਪੀ. ਜੀ. ਸਿਲੰਡਰ ਚ ਹੋਇਆ ਵਾਧਾ ਇਸ ਨਾਲ ਦਿੱਲ ਿਚ 19 ਕਿਲੋ ਕਮਰਸ਼ੀਅਲ ਸਿਲੰਡਰ ਦੀ ਕੀਮਤ ਅੱਜ ਤੋ 2000.50 ਰੁਪਏ ਹੋ ਜਾਏਗੀ ਜੋ ਕਿ ਪਹਿਲਾ 1734 ਰੁਪਏ ਸੀ ਹਾਲਾਕਿ ਘਰੇਲੂ ਗੈਸ ਸਿਲੰਡਰ ਚ ਹਜੇ ਕੋਈ ਵਾਧਾ ਨਹੀ ਕੀਤਾ ਗਿਆ ਮੌਜੂਦਾ ਦਿੱਲੀ ਚ ਘਰੇਲੂ ਗੈਸ ਸਿਲੰਡਰ 14.2 ਕਿਲੋਗ੍ਰਾਮ ਬਿਨਾ ਸਬਸਿਡੀ ਵਾਲਾ ਗੈਸ ਸਿਲੰਡਰ 899.58 ਰੁਪਏ ਚ ਮਿਲਦਾ ਹੈ 6 ਅਕਤੁਬਰ ਨੂੰ ਇਸਦੀ ਕੀਮਤ ਚ ਵਾਧਾ ਕੀਤਾ ਗਿਆ ਹਾਲਾਂਕਿ ਪਿਛਲੇ ਮਹੀਨੇ ਤੇਲ ਕੰਪਨੀਆਂ ਨੇ ਬਿਨਾ ਸਬਸਿਡੀ ਦੇ14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਚ 15 ਰੁਪਏ ਦਾ ਵਾਧਾ ਕੀਤਾ ਗਿਆ

Leave a Reply

Your email address will not be published. Required fields are marked *